spot_img
spot_img
spot_img
spot_img
Friday, May 24, 2024
spot_img
Homeਦੇਸ਼ਅਗਨੀਵੀਰਾਂ ਦੀ ਭਰਤੀ ਪ੍ਰਕਿਰਿਆ 'ਚ ਕੋਈ ਬਦਲਾਅ ਨਹੀਂ, ਰੈਜੀਮੈਂਟ ਸਿਸਟਮ ਜਾਰੀ ਰਹੇਗਾ-ਕੇਂਦਰ

ਅਗਨੀਵੀਰਾਂ ਦੀ ਭਰਤੀ ਪ੍ਰਕਿਰਿਆ ‘ਚ ਕੋਈ ਬਦਲਾਅ ਨਹੀਂ, ਰੈਜੀਮੈਂਟ ਸਿਸਟਮ ਜਾਰੀ ਰਹੇਗਾ-ਕੇਂਦਰ

ਦਿੱਲੀ,ਅਗਨੀਪਥ ਯੋਜਨਾ ਦੇ ਵਿਰੋਧ ‘ਚ ਕੇਂਦਰ ਸਰਕਾਰ ਦੇ ਫ਼ੌਜੀ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਲੈਫ਼ਟੀਨੈਂਟ ਜਨਰਲ ਅਨਿਲ ਪੁਰੀ ਨੇ ਕਿਹਾ ਕਿ ਅਗਨੀਪਥ ਦੀ ਭਰਤੀ ਪ੍ਰਕਿਰਿਆ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਫੌਜ ਵਿਚ ਰਵਾਇਤੀ ਰੈਜੀਮੈਂਟ ਪ੍ਰਣਾਲੀ ਜਾਰੀ ਰਹੇਗੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments