spot_img
spot_img
spot_img
spot_img
Tuesday, May 21, 2024
spot_img
Homeਪੰਜਾਬਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਨਣ ਦੇ ਯੋਗ - ਵਿਧਾਇਕ ਦੇਵ...

ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਨਣ ਦੇ ਯੋਗ – ਵਿਧਾਇਕ ਦੇਵ ਮਾਨ

ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਨਣ ਦੇ ਯੋਗ – ਵਿਧਾਇਕ ਦੇਵ ਮਾਨ

ਨਾਭਾ 11 ਅਪ੍ਰੈਲ (ਬਰਿੰਦਰਪਾਲ ਸਿੰਘ) ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਹੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਨਣ ਦੇ ਯੋਗ ਹਨ ਕਿਉਕਿ ਉਹ ਬਿਨਾਂ ਕਿਸੇ ਲਾਲਚ ਅਤੇ ਪੱਖਪਾਤ ਤੋਂ ਪਾਰਟੀ ਨੂੰ ਦਿਨੋ-ਦਿਨ ਉਚਾਈਆਂ ਵੱਲ ਲਿਜਾ ਰਹੇ ਹਨ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਨਾਭਾ ਨੇ ਆਪਣੇ ਦਫਤਰ ਨਾਭਾ ਵਿਖੇ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਰਾਸ਼ਟਰੀ ਪਾਰਟੀ ਬਨਣ ਦੀ ਖੁਸ਼ੀ ਵਿੱਚ ਲੱਡੂ ਵੰਡਣ ਉਪਰੰਤ ਕੀਤਾ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਰਾਸ਼ਟਰੀ ਪਾਰਟੀ ਬਣ ਗਈ ਹੈ ਉਨਾਂ ਅਰਵਿੰਦ ਕੇਜਰੀਵਾਲ , ਭਗਵੰਤ ਮਾਨ ਮੁੱਖ ਮੰਤਰੀ ਪੰਜਾਬ , ਮਨੀਸ਼ ਸਿਸੋਦੀਆ , ਸੰਜੇ ਸਿੰਘ , ਦੁਰਗੇਸ਼ ਪਾਠਕ , ਰਾਘਵ ਚੱਢਾ , ਡਾ ਸੰਦੀਪ ਪਾਠਕ , ਜਰਨੈਲ ਸਿੰਘ ਅਤੇ ਸਮੂਹ ਪੰਜਾਬ , ਦਿੱਲੀ , ਗੋਆ , ਗੁਜਰਾਤ ਦੀ ਲੀਡਰਸ਼ਿਪ , ਸਮੂਹ ਵਲੰਟੀਅਰ ਅਤੇ ਦੇਸ਼ ਵਾਸੀਆਂ ਦੀ ਅਣਥੱਕ ਮਿਹਨਤ ਨੂੰ ਸਲਾਮ ਕਰਦਿਆਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਇਸ ਮੋਕੇ ਉਨਾਂ ਦੇ ਨਾਲ ਗੁਲਾਬ ਮਾਨ, ਤੇਜਿੰਦਰ ਸਿੰਘ ਖਹਿਰਾ ,ਅਸ਼ੋਕ ਅਰੋੜਾ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ, ਚੇਅਰਮੈਨ ਗੁਰਲਾਲ ਸਿੰਘ, ਧਰਮਪਾਲ ਮਿੱਤਲ, ਵੇਦ ਚੰਦ ਮੰਡੌਰ, ਮਨਪ੍ਰੀਤ ਕਾਲੀਆ, ਭੁਪਿੰਦਰ ਸਿੰਘ ਕੱਲਰ ਮਾਜਰੀ,ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ ,ਸੁਖਦੇਵ ਸਿੰਘ ਸੰਧੂ, ਰਮੇਸ਼ ਤਲਵਾੜ, ਸੰਦੀਪ ਸਰਮਾਂ ,ਗੁਰਜੰਟ ਸਿੰਘ, ਸੁਖਜੀਤ ਸਿੰਘ ਹਾਂਸ, ਸੁਖਜੀਤ ਸਿੰਘ,ਸੁਖਦੀਪ ਸਿੰਘ ਖਹਿਰਾ ,ਪ੍ਰਭ ਰਾਮਗੜ੍ਹੀਆ, ਜੋਨੀ ਫਤਿਹਪੁਰ, ਸੁਖਦੀਪ ਸਿੰਘ ਖਹਿਰਾ, ਜਸਵੀਰ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਮੋਜੂਦ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments