spot_img
spot_img
spot_img
spot_img
Sunday, May 19, 2024
spot_img
Homeਪਟਿਆਲਾਆਗਾਮੀ ਚੋਣਾਂ ਲਈ ਯੂਥ ਬੀਜੇਪੀ ਤਿਆਰ ਬਰ ਤਿਆਰ - ਨਿਖਿਲ ਕਾਕਾ

ਆਗਾਮੀ ਚੋਣਾਂ ਲਈ ਯੂਥ ਬੀਜੇਪੀ ਤਿਆਰ ਬਰ ਤਿਆਰ – ਨਿਖਿਲ ਕਾਕਾ

ਆਗਾਮੀ ਚੋਣਾਂ ਲਈ ਯੂਥ ਬੀਜੇਪੀ ਤਿਆਰ ਬਰ ਤਿਆਰ – ਨਿਖਿਲ ਕਾਕਾ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ, ਯੂਥ ਭਾਜਪਾ ਪੰਜਾਬ ਦੇ ਪ੍ਰਧਾਨ ਕੰਵਰਦੀਪ ਸਿੰਘ ਟੌਹੜਾ, ਜ਼ਿਲ੍ਹਾ ਪ੍ਰਧਾਨ ਕੇ. ਕੇ ਮਲਹੋਤਰਾ ਪਟਿਆਲਾ 2 ਦੇ ਇੰਚਾਰਜ ਸੰਜੀਵ ਸ਼ਰਮਾ ਬਿੱਟੂ ਨਾਲ ਸਲਾਹ-ਮਸ਼ਵਰਾ ਕਰਕੇ ਯੂਥ ਭਾਜਪਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਿਖਿਲ ਕੁਮਾਰ ਕਾਕਾ ਨੇ ਆਪਣੀ ਕਾਰਜਕਰਨੀ ਦੀ ਟੀਮ ਘੋਸ਼ਿਤ ਕਰ ਦਿੱਤੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਵਿਜੈ ਕੂਕਾ ਅਤੇ ਅਨਿਲ ਮੰਗਲਾ ਵੀ ਹਾਜਰ ਸਨ। ਨਿਖਿਲ ਨੇ ਕਿਹਾ ਕਿ ਅਗਾਮੀ ਨਗਰ ਨਿਗਮ ਚੋਣਾਂ ਅਤੇ ਲੋਕ ਸਭਾ ਚੋਣਾਂ ਲਈ ਯੂਥ ਭਾਜਪਾ ਦੀ ਟੀਮ ਤਿਆਰ ਬਰ ਤਿਆਰ ਹੈ ਅਤੇ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਆਪ ਸਰਕਾਰ ਖਿਲਾਫ ਪ੍ਰਦਰਸ਼ਨ ਦੌਰਾਨ ਪਟਿਆਲਾ ਦੇ ਨੌਜਵਾਨਾਂ ਨੇ ਪੂਰਾ ਜੋਸ਼ ਦਿਖਾਇਆ ਅਤੇ ਆਪਣੇ ਸੀਨੇ ਤੇ ਪਾਣੀ ਦੀਆਂ ਬੁਛਾੜਾਂ ਅਤੇ ਪੰਜਾਬ ਪੁਲਿਸ ਦੀਆਂ ਡਾਂਗਾਂ ਖਾ ਕੇ ਜ਼ਖਮੀ ਵੀ ਹੋਏ। ਨਵੀਂ ਟੀਮ ਅਨੁਸਾਰ ਕੁਸ਼ਾਲ਼ ਚੋਪੜਾ ਸੀਨੀਅਰ ਮੀਤ ਪ੍ਰਧਾਨ, ਮਾਨਸ਼ਿਕ ਗਰਗ, ਐਡ. ਏਕਜੋਤ ਸਿੰਘ, ਮਨਪ੍ਰੀਤ ਵਰਮਾ, ਸਿਮਰਨਜੀਤ ਸਿੰਘ ਅਤੇ ਹਰਸ਼ਦੀਪ ਸਿੰਘ ਸਾਰੇ ਮੀਤ ਪ੍ਰਧਾਨ, ਮਨਦੀਪ ਪਾਰਿਕ, ਰਜਤ ਸਾਗਰ ਅਤੇ ਰਿਸ਼ਵ ਸਰਮਾ ਸਾਰੇ ਜਨਰਲ ਸਕੱਤਰ, ਸਾਹਿਲ ਕਾਲਰਾ, ਅਭਿਸ਼ੇਕ, ਰਾਘਵ ਗੌਤਮ, ਅਮਿਤ ਸੂਰੀ, ਰੁਪਿੰਦਰਜੀਤ ਸਿੰਘ, ਜਸ਼ਨ ਸ਼ਰਮਾ, ਪੰਕਜ, ਮੌਜਬੀਰ ਸਿੰਘ, ਅਸ਼ੀਸ਼ ਮੰਗਲਾ ਅਤੇ ਹੰਸ ਰਾਜ  ਡਾਂਬੀ ਸਾਰੇ ਸਕੱਤਰ, ਵਿੱਕੀ ਰਹੇਜਾ ਖਜਾਨਚੀ, ਰੋਹਿਤ ਜਲੋਟਾ ਸੋਸ਼ਲ ਮੀਡੀਆ, ਵਿਵੇਕ ਝਾਅ ਸਪੋਕਸਮੈਨ, ਸਮੀਰ ਗੁਪਤਾ ਪ੍ਰੈੱਸ ਸਕੱਤਰ, ਭੁਵਨ ਦੀਪਕ ਕੌ ਪ੍ਰੈੱਸ ਸਕੱਤਰ, ਦੇਵ ਸ਼ਰਮਾ ਇੰਚਾਰਜ ਸਪੈਸ਼ਲ ਅਤੇ ਐਡ.ਅਨਮੋਲ ਲੋਚਮ ਲੀਗਲ ਸੈਲ ਆਦਿ ਨਿਯੁਕਤ ਕੀਤੇ ਗਏ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments