spot_img
spot_img
spot_img
spot_img
Sunday, May 19, 2024
spot_img
Homeਪੰਜਾਬਐਮ.ਐਲ.ਏ ਦੇਵ ਮਾਨ ਨੇ ਪਿੰਡ ਭੜੀ ਪਨੈਚਾ ਨੂੰ ਗੰਦੇ ਪਾਣੀ ਦੇ ਨਿਕਾਸ...

ਐਮ.ਐਲ.ਏ ਦੇਵ ਮਾਨ ਨੇ ਪਿੰਡ ਭੜੀ ਪਨੈਚਾ ਨੂੰ ਗੰਦੇ ਪਾਣੀ ਦੇ ਨਿਕਾਸ ਲਈ 12 ਲੱਖ ਦੀ ਗ੍ਰਾਂਟ ਦਾ ਚੈਂਕ ਦਿੱਤਾ

ਐਮ.ਐਲ.ਏ ਦੇਵ ਮਾਨ ਨੇ ਪਿੰਡ ਭੜੀ ਪਨੈਚਾ ਨੂੰ ਗੰਦੇ ਪਾਣੀ ਦੇ ਨਿਕਾਸ ਲਈ 12 ਲੱਖ ਦੀ ਗ੍ਰਾਂਟ ਦਾ ਚੈਂਕ ਦਿੱਤਾ
ਭਾਦਸੋਂ 17 ਮਈ ( ਬਰਿੰਦਰਪਾਲ ਸਿੰਘ ) ਪੰਜਾਬ ਸਰਕਾਰ ਤੁਹਾਡੇ ਦੁਆਰ ਤਹਿਤ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਸੰਬਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਇਸ ਦੇ ਨਾਲ ਹੀ ਪਿੰਡ ਨੂੰ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਗ੍ਰਾਂਟ ਜਾਰੀ ਕਰ ਰਹੇ ਹਨ ਅੱਜ ਵਿਧਾਇਕ ਦੇਵਮਾਨ ਵੱਲੋਂ ਪਿੰਡ ਭੜੀ ਪਨੈਚਾਂ ਨੂੰ ਗੰਦੇ ਪਾਣੀ ਦੇ ਨਿਕਾਸ ਲਈ 12 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪਿੰਡ ਵਾਸੀਆਂ ਨੂੰ ਦਿੱਤਾ ਦੇਵਮਾਨ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡਾ ਮੁੱਖ ਮਕਸਦ ਪਿੰਡਾਂ ਵਿੱਚ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨਾਂ ਹੈ ਇਸ ਮੋਕੇ ਉਨਾਂ ਦੇ ਨਾਲ, ਤੇਜਿੰਦਰ ਸਿੰਘ ਖਹਿਰਾ ,ਨਿਰਭੈ ਸਿੰਘ ਪ੍ਰਧਾਨ ਟੱਰਕ ਯੂਨਿਅਨ , ਦੀਪਾ ਰਾਮਗੜ੍ਹ,ਬਲਾਕ ਪ੍ਰਧਾਨ ਸੁੱਖ ਘੁੰਮਣ, ਹੈਪੀ ਬੁੱਗਾ, ਲਾਲੀ ਫਤਿਹਪੁਰ, ਕਰਮਾ ਟੌਪਰ, ਗੁਰਦੀਪ ਟਿਵਾਣਾ, ਬਿੱਕਰ ਸਿੰਘ ਜਿੰਦਲਪੁਰ,ਨੀਟੂ ਭੜੀ, ਤਰਲੋਚਨ ਸਿੰਘ, ਸੋਹਣ ਲਾਲ, ਸੂਬੇਦਾਰ ਸੰਤੋਖ ਸਿੰਘ, ਮਸਤਾਕ ਰੈਸਲ, ਜਸਪਾਲ ਸਿੰਘ, ਸੁਰਿੰਦਰ ਸਿੰਘ, ਕੁਲਜਿੰਦਰ ਸਿੰਘ, ਬੂਟਾ ਸਿੰਘ, ਨਾਜ਼ਰ ਸਿੰਘ, ਧਰਮਿੰਦਰ ਸਿੰਘ ਸੁਖੇਵਾਲ, ਸੋਨੀ ਖਾਲਸਾ, ਲਖਵੀਰ ਸਿੰਘ ਮੰਡ, ਸੁਖਵੀਰ ਸਿੰਘ,ਰਾਜੂ ਭੜੀ,ਫਤਹਿਦੀਨ, ਬਹਾਦੁਰ ਅਲੀ, ਮਦਨ,ਸਰੂਪ ਸਿੰਘ, ਗੁਰਮੇਲ ਸਿੰਘ,ਭਪਿੰਦਰ ਸਿੰਘ ਕੱਲਰ ਮਾਜਰੀ ,ਜਸਵੀਰ ਸਿੰਘ ਵਜੀਦਪੁਰ, ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments