spot_img
spot_img
spot_img
spot_img
Friday, May 24, 2024
spot_img
Homeਪੰਜਾਬਕਮਿਊਨਿਟੀ ਹੈਲਥ ਸੈਂਟਰ ਬੱਸੀ ਪਠਾਣਾਂ ਵਿੱਖੇ ਵਰਲਡ ਨੋ ਤੰਬਾਕੂ ਡੇਅ ਮਨਾਇਆ

ਕਮਿਊਨਿਟੀ ਹੈਲਥ ਸੈਂਟਰ ਬੱਸੀ ਪਠਾਣਾਂ ਵਿੱਖੇ ਵਰਲਡ ਨੋ ਤੰਬਾਕੂ ਡੇਅ ਮਨਾਇਆ

ਕਮਿਊਨਿਟੀ ਹੈਲਥ ਸੈਂਟਰ ਬੱਸੀ ਪਠਾਣਾਂ ਵਿੱਖੇ ਵਰਲਡ ਨੋ ਤੰਬਾਕੂ ਡੇਅ ਮਨਾਇਆ
ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਸਿਵਲ ਸਰਜਨ ਫਤਿਹਗੜ੍ਹ ਸਾਹਿਬ ਦੇ ਡਾ. ਦਵਿੰਦਰਜੀਤ ਕੌਰ ਦੇ ਨਿਸ਼ਾ ਨਿਰਦੇਸ਼ਾ ਅਨੁਸਾਰ ਨਿਗਰਾਨੀ ਕਮਿਊਨਿਟੀ ਹੈਲਥ ਸੈਂਟਰ ਬਸੀ ਪਠਾਣਾ ਵਿਖੇ ਵਰਲਡ ਨੋ ਤੰਬਾਕੂ ਡੇਅ ਮਨਾਇਆ ਗਿਆ ਹੈ । ਇਸ ਸਬੰਧੀ ਇੱਕ ਸਪੈਸ਼ਲ ਐਂਟੀ ਤੰਬਾਕੂ ਪੰਦਰਵਾੜਾ ਮਿਤੀ 16 ਮਈ ਤੋਂ 31ਮਈ ਤੱਕ ਮਨਾਇਆ ਗਿਆ ਹੈ । ਬੱਸੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਦੀਪ ਸਿੰਘ ਬੋਪਾਰਾਏ ਤੇ ਡਾ. ਸਰਬਜੀਤ ਸਿੰਘ ਮੈਡੀਕਲ ਅਫਸਰ ਅਤੇ ਡਾ.ਰਚਨਜੀਤ ਕੌਰ ਮੈਡੀਕਲ ਅਫਸਰ ਨੇ ਹਸਪਤਾਲ ਅਤੇ ਸਕੂਲਾ ਵਿੱਚ ਜਾ ਕੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਗਿਆ । ਹਸਪਤਾਲ ਵਿੱਚ ਲੋਕਾਂ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਨੂੰ ਕੋਪਟਾ ਐਕਟ ਸਬੰਧੀ ਜਾਗਰੂਕ ਕੀਤਾ ਗਿਆ ਕਿ ਸਕੂਲਾਂ ਦੀ ਬਾਹਰਲੀ ਦੀਵਾਰ ਤੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਤੋਂ ਬਣੇ ਪਦਾਰਥਾਂ ਦਾ ਵਿਕਰੀ ਨਾ ਹੋਣਾ ਯਕੀਨੀ ਬਣਾਈ ਜਾਵੇ। ਲੋਕਾਂ ਨੂੰ ਤੰਬਾਕੂ ਦੇ ਸਿਹਤ ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜਿਸ ਦੌਰਾਨ ਇਸ ਮਹੀਨੇ ਤੰਬਾਕੂ ਦੇ ੪ ਚਲਾਨ ਕੱਟੇ ਗਏ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments