spot_img
spot_img
spot_img
spot_img
Tuesday, May 21, 2024
spot_img
Homeਵਿਦੇਸ਼ਕੈਨੇਡਾ,ਤਿੰਨ ਪੰਜਾਬੀ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ

ਕੈਨੇਡਾ,ਤਿੰਨ ਪੰਜਾਬੀ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ

Canada ਪੀਲ ਪੁਲਸ ਦੀ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗ ਜ਼ਬਤ ਹੈ।

ਪੁਲਿਸ ਨੇ ਪੂਰੀ ਜਾਂਚ ਦੌਰਾਨ 182 ਕਿਲੋਗ੍ਰਾਮ ਮੈਥਾਮਫੇਟਾਮਾਈਨ, 166 ਕਿਲੋਗ੍ਰਾਮ ਕੋਕੀਨ ਅਤੇ 38 ਕਿਲੋਗ੍ਰਾਮ ਕੇਟਾਮਾਈਨ ਬਰਾਮਦ ਕੀਤੀ ਹੈ।

ਪੁਲਿਸ ਨੇ ਆਪਣੀ ਤਫ਼ਤੀਸ਼ ਦੌਰਾਨ ਇਸ ਕੇਸ ਵਿੱਚ ਤਿੰਨ ਪੰਜਾਬੀ ਵਿਅਕਤੀਆਂ ਜਸਪ੍ਰੀਤ ਸਿੰਘ, ਰਵਿੰਦਰ ਬੋਪਾਰਾਏ ਅਤੇ ਗੁਰਦੀਪ ਗਾਖਲ ਸਮੇਤ ਪੰਜ ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments