spot_img
spot_img
spot_img
spot_img
Sunday, May 19, 2024
spot_img
Homeਵਿਦੇਸ਼ਕੈਨੇਡਾ ਵਿੱਚ ਭਾਰਤ ਸਮੇਤ ਹੋਰਾਂ ਦੇਸ਼ਾਂ ਦੇ ਕੱਚੇ ਲੋਕ ਛੇਤੀ ਹੋਣਗੇ ਪੱਕੇ!

ਕੈਨੇਡਾ ਵਿੱਚ ਭਾਰਤ ਸਮੇਤ ਹੋਰਾਂ ਦੇਸ਼ਾਂ ਦੇ ਕੱਚੇ ਲੋਕ ਛੇਤੀ ਹੋਣਗੇ ਪੱਕੇ!

ਕੈਨੇਡਾ ਵਿੱਚ ਭਾਰਤ ਸਮੇਤ ਹੋਰਾਂ ਦੇਸ਼ਾਂ ਦੇ ਕੱਚੇ ਲੋਕ ਛੇਤੀ ਹੋਣਗੇ ਪਕੇ ਕਿਉਂਕਿ ਇਨ੍ਹਾਂ ਕਾਮਿਆਂ ਦੀ ਪੀ.ਆਰ. ਤੱਕ ਪਹੁੰਚ ਯਕੀਨੀ ਬਣਾਉਣ ਲਈ ਸੰਸਦ ਦੇ ਹੇਠਲੇ ਸਦਨ ਵਿੱਚ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ। ਸਿੱਖ ਐਮਪੀ ਰਣਦੀਪ ਸਰਾਏ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ‘ਤੇ ਹਾਊਸ ਆਫ਼ ਕਾਮਨਜ਼ ਵਿੱਚ ਸਹਿਮਤੀ ਬਣ ਗਈ ਹੈ। ਸਰੀ ਸੈਂਟਰ ਤੋਂ ਐਮਪੀ ਰਣਦੀਪ ਸਿੰਘ ਸਰਾਏ ਨੇ ਕੱਚੇ ਵਿਦੇਸ਼ੀ ਕਾਮਿਆਂ ਦੀ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਤੱਕ ਪਹੁੰਚ ਯਕੀਨੀ ਬਣਾਉਣ ਸਬੰਧੀ ਪ੍ਰਾਈਵੇਟ ਮੈਂਬਰ ਬਿਲ ‘ਐਮ-44’ ਨਾਂ ਦਾ ਮਤਾ ਪੇਸ਼ ਕੀਤਾ, ਜਿਸ ‘ਤੇ ਹਾਊਸ ਆਫ਼ ਕਾਮਨਜ਼ ਨੇ ਥੋੜੀ ਬਹਿਸ ਮਗਰੋਂ ਸਹਿਮਤੀ ਦੀ ਮੋਹਰ ਲਾ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments