spot_img
spot_img
spot_img
spot_img
Tuesday, May 28, 2024
spot_img
Homeਪੰਜਾਬਕੈਪਟਨ ਅਮਰਿੰਦਰ ਹੋ ਸਕਦੇ ਨੇ ਅਗਲੇ ਉਪ ਰਾਸ਼ਟਰਪਤੀ!

ਕੈਪਟਨ ਅਮਰਿੰਦਰ ਹੋ ਸਕਦੇ ਨੇ ਅਗਲੇ ਉਪ ਰਾਸ਼ਟਰਪਤੀ!

ਚੰਡੀਗੜ੍ਹ–ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਦੀ ਭਾਜਪਾ ਸਰਕਾਰ ਉਪ ਰਾਸ਼ਟਰਪਤੀ ਦੇ ਵਜੋਂ ਉਮੀਦਵਾਰ ਐਲਾਨ ਸਕਦੀ ਹੈ

ਕੈਪਟਨ ਅਮਰਿੰਦਰ ਫਿਲਹਾਲ ਲੰਡਨ ਵਿੱਚ ਆਪਣੀ ਸਰਜਰੀ ਕਰਵਾਉਣ ਗਏ ਹੋਏ ਹਨ ਅਤੇ ਉਹਦੇ ਬਾਅਦ ਕੈਪਟਨ ਭਾਜਪਾ ਨਾਲ ਰਲੇਵਾਂ ਕਰ ਸਕਦੇ ਹਨ।

ਜਾਣਕਾਰੀ ਅਨੁਸਾਰ, ਮੌਜੂਦਾ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ 2022 ਨੂੰ ਪੂਰਾ ਹੋਣ ਵਾਲਾ ਹੈ। ਇਸ ਲਈ ਮੰਨਿਆ ਜਾ ਰਿਹਾ ਕਿ, ਭਾਜਪਾ ਵਿੱਚ ਕੈਪਟਨ ਦੇ ਰਲੇਵੇ ਮਗਰੋਂ ਉਹਨਾਂ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments