spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਗੀਤਕਾਰ ਸਵਰਣਧੀਰ ਸਿੰਘ ਬਰਾੜ ਦੀ ਅੰਤਿਮ ਅਰਦਾਸ 9 ਅਪਰੈਲ ਨੂੰ

ਗੀਤਕਾਰ ਸਵਰਣਧੀਰ ਸਿੰਘ ਬਰਾੜ ਦੀ ਅੰਤਿਮ ਅਰਦਾਸ 9 ਅਪਰੈਲ ਨੂੰ

ਗੀਤਕਾਰ ਸਵਰਣਧੀਰ ਸਿੰਘ ਬਰਾੜ ਦੀ ਅੰਤਿਮ ਅਰਦਾਸ 9 ਅਪਰੈਲ ਨੂੰ

ਭਾਦਸੋ  7 ਅਪਰੈਲ ( ਬਰਿੰਦਰਪਾਲ ਸਿੰਘ ) ਭਾਦਸੋਂ ਨਜ਼ਦੀਕ ਪੈਂਦੇ ਪਿੰਡ ਝੰਮਾਲੀ ਦੇ ਰਹਿਣ ਪੰਜਾਬ ਦੇ ਪ੍ਰਸਿੱਧ ਗੀਤਕਾਰ ਸਵਃਰਣਧੀਰ ਸਿੰਘ ਬਰਾੜ ਪਿਛਲੇ ਦਿੱਨੀ ਅਚਾਨਕ ਪਰਿਵਾਰ ਨੂੰ ਅਤੇ ਉਨ੍ਹਾਂ ਚਹੁੰਣ ਵਾਲਿਆਂ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ।ਉਨ੍ਹਾਂ ਦੇ ਸਪੁੱਤਰ ਕਾਕਾ ਹਰਪ੍ਰੀਤਇੰਦਰ ਸਿੰਘ ਬਰਾੜ ਵੱਲੋ ਉਨ੍ਹਾਂ ਦੇ ਪਿਤਾ ਜੀ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪ ਜੀ ਨੂੰ ਬੜੇ ਸੁੱਖੀ ਹਿਰਦੇ ਸੂਚਿਤ ਕੀਤਾ ਜਾਂਦਾ ਹੈ ਸਵਃਰਣਧੀਰ ਸਿੰਘ ਬਰਾੜ ਦੀ ਅੰਤਿਮ ਅਰਦਾਸ 9 ਅਪੈ੍ਲ ਦਿਨ ਐਤਵਾਰ ਨੂੰ ਦੁਹਿਪਰ 12ਵਜੇ ਤੋਂ ਲੈ ਕੇ 1ਵਜੇ ਤੱਕ ਉਨ੍ਹਾਂ ਦੇ ਜੱਦੀ ਪਿੰਡ ਝੰਮਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਅਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments