spot_img
spot_img
spot_img
spot_img
Monday, May 27, 2024
spot_img
Homeਪਟਿਆਲਾਗੁੱਜਰ ਮਹਾਂਸਭਾ ਪੰਜਬ ਦੇ ਪ੍ਰਧਾਨ ਨੇ ਫੜਿਆ ਭਾਜਪਾ ਦਾ ਪੱਲਾ 

ਗੁੱਜਰ ਮਹਾਂਸਭਾ ਪੰਜਬ ਦੇ ਪ੍ਰਧਾਨ ਨੇ ਫੜਿਆ ਭਾਜਪਾ ਦਾ ਪੱਲਾ 

ਗੁੱਜਰ ਮਹਾਂਸਭਾ ਪੰਜਬ ਦੇ ਪ੍ਰਧਾਨ ਨੇ ਫੜਿਆ ਭਾਜਪਾ ਦਾ ਪੱਲਾ
ਪੰਜਾਬ ਬੀਜੇਪੀ ਦੀ ਸੂਬਾ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਵੱਲੋਂ ਜਾਰੀ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਬਲ ਮਿਲਿਆ। ਜਦੋਂ ਅਖਿਲ ਭਾਰਤੀ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਲਖਵੀਰ ਸਿੰਘ ਬਹਿਰੂ ਨੇ ਮੋਤੀ ਬਾਗ਼ ਮਹਲ ਵਿਖੇ ਬੀਬਾ ਜੈ ਇੰਦਰ ਕੌਰ ਦੀ ਹਾਜ਼ਰੀ ਵਿੱਚ ਭਾਜਪਾ ਦਾ ਪੱਲਾ ਫੜ ਲਿਆ। ਇਸ ਮੌਕੇ ਬਹਿਰੁ ਨੇ ਕਿਹਾ ਕਿ ਉਹ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਜੁਆਇੰਨ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਪੰਜਾਬ ਭਾਜਪਾ ਲਈ ਲਗਾਤਾਰ ਮਿਹਨਤ ਕਰਕੇ ਹੋਰ ਵੀ ਵਰਕਰਾਂ ਨੂੰ ਬੀਜੇਪੀ ਜੁਆਇਨ ਕਰਵਾਉਣਗੇ। ਇਸ ਮੌਕੇ ਬੀਬਾ ਨੇ ਕਿਹਾ ਕੇ ਲਖਵੀਰ ਬਹਿਰੁ ਦੇ ਭਾਜਪਾ ਜੁਆਇੰਨ ਕਰਨ ਨਾਲ ਪੂਰੇ ਪੰਜਾਬ ਅਤੇ ਖਾਸ ਕਰਕੇ ਪਟਿਆਲਾ ਲੋਕ ਸਭਾ ਹਲਕੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਲਾਲ਼ਜੀਤ ਸਿੰਘ ਅਟਵਾਲ, ਰਮੇਸ਼ ਲਾਂਬਾ ਅਤੇ ਅਮਿਤ ਮਹਿਤਾ ਆਦਿ ਮੌਕੇ ਤੇ ਹਾਜਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments