spot_img
spot_img
spot_img
spot_img
Tuesday, May 21, 2024
spot_img
Homeਚੰਡੀਗੜ੍ਹਚੰਡੀਗੜ੍ਹ ਨਿੱਜੀ ਸਕੂਲ ਵਿਚ ਡਿੱਗਿਆ ਦਰੱਖਤ 1 ਬੱਚੇ ਦੀ ਮੌਤ, ਕਈ ਵਿਦਿਆਰਥੀ...

ਚੰਡੀਗੜ੍ਹ ਨਿੱਜੀ ਸਕੂਲ ਵਿਚ ਡਿੱਗਿਆ ਦਰੱਖਤ 1 ਬੱਚੇ ਦੀ ਮੌਤ, ਕਈ ਵਿਦਿਆਰਥੀ ਜ਼ਖਮੀ

ਚੰਡੀਗੜ੍ਹ ਨਿੱਜੀ ਸਕੂਲ ਵਿਚ ਡਿੱਗਿਆ ਦਰੱਖਤ 1 ਬੱਚੇ ਦੀ ਮੌਤ, ਕਈ ਵਿਦਿਆਰਥੀ ਜ਼ਖਮੀ

ਚੰਡੀਗੜ੍ਹ ਦੇ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ‘ਚ ਸ਼ੁੱਕਰਵਾਰ ਨੂੰ ਬੱਚਿਆਂ ‘ਤੇ ਦਰੱਖਤ ਡਿੱਗ ਗਿਆ। ਦਰੱਖਤ ਡਿੱਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ ਕਈ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਸਿਵਲ ਡਿਫੈਂਸ ਅਤੇ ਪੁਲੀਸ ਕਟਰਾਂ ਨਾਲ ਦਰੱਖਤ ਕੱਟਣ ਵਿੱਚ ਲੱਗੀ ਹੋਈ ਹੈ।

ਪੁਲਸ ਮੁਤਾਬਕ ਹਾਦਸਾ ਵਾਪਰਨ ਸਮੇਂ ਕਰੀਬ 11 ਬੱਚੇ ਦਰੱਖਤ ਹੇਠਾਂ ਖਾਣਾ ਖਾ ਰਹੇ ਸਨ। ਇਸ ਦੌਰਾਨ ਉਸ ‘ਤੇ ਪਿੱਪਲ ਦਾ ਦਰੱਖਤ ਡਿੱਗ ਪਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਕੁਲਦੀਪ ਚਾਹਲ ਮੌਕੇ ’ਤੇ ਪੁੱਜੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments