spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਜਿਮਖਾਨਾ ਕਲੱਬ ਨੇ ਕਰਵਾਇਆ ਬੈਡਮਿੰਟਨ ਟੂਰਨਾਮੈਂਟ

ਜਿਮਖਾਨਾ ਕਲੱਬ ਨੇ ਕਰਵਾਇਆ ਬੈਡਮਿੰਟਨ ਟੂਰਨਾਮੈਂਟ

ਜਿਮਖਾਨਾ ਕਲੱਬ ਨੇ ਕਰਵਾਇਆ ਬੈਡਮਿੰਟਨ ਟੂਰਨਾਮੈਂਟ
ਪਟਿਆਲਾ – ( ਸੰਨੀ ਕੁਮਾਰ ) – ਜਿਮਖਾਨਾ ਕਲੱਬ ਦੀ  ਮੈਨੇਜਮੈਂਟ ਵੱਲੋਂ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ।ਇਸ ਮੌਕੇ ਸ਼ਮਾ ਰੌਸ਼ਨ ਦੀ ਰਸਮ ਨੂੰ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਸਕੱਤਰ ਹਰਪ੍ਰੀਤ ਸੰਧੂ, ਡ.ਮਨਜੀਤ ਸਿੰਘ, ਗੁਰਮੁੱਖ ਸਿੰਘ ਢਿੱਲੋਂ,ਦੀਪਕ ਡਕਾਲਾ, ਐਡ.ਸ਼ੇਰਬੀਰ  ਅਤੇ ਹੋਰ ਮੈਂਬਰਾ ਨੇ ਅਦਾ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਦੀ ਰਸਮ ਡ.ਮਨਮੋਹਨ ਸਿੰਘ, ਕੁੰਦਨ ਸਿੰਘ ਨਾਗਰਾ, ਗੁਰਦੀਪ ਸਿੰਘ ਚੀਮਾਂ, ਸੀ.ਏ ਅਨਿਲ ਅਰੋੜਾ, ਐਮ.ਐਮ ਸਿਆਲ, ਏ.ਪੀ ਗਰਗ ਅਤੇ ਹੋਰ ਮੈਂਬਰਾ ਨੇ ਅਦਾ ਕੀਤੀ। ਇਸ ਮੌਕੇ ਦੀਪਕ ਕੰਪਾਨੀ ਅਤੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਹਰ ਸਾਲ਼ ਦੀ ਤਰ੍ਹਾਂ ਇਸ ਸਾਲ ਵੀ ਇਸ ਸ਼ਾਨਦਾਰ ਟੂਰਨਾਂਮੈਂਟ ਦਾ ਅਯੋਜਨ ਪ੍ਰਦੀਪ ਸਿੰਗਲਾ, ਰੋਹਿਤ ਗੁਪਤਾ, ਉਪਿੰਦਰ ਵਰਮਾ ਅਤੇ ਦਲਜੀਤ ਦਾਰਾ ਵੱਲੋਂ ਕੀਤਾ ਗਿਆ। ਜਿਸ ਵਿਚ ਕਲੱਬ ਮੈਂਬਰਾ ਨੇ ਪੂਰੇ ਜੋਸ਼ ਅਤੇ ਜਜ਼ਬੇ ਨਾਲ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਸ ਮੌਕੇ ਏ ਕੈਟਾਗਰੀ ਵਿੱਚ ਹਰਪ੍ਰੀਤ ਸਿੰਘ ਅਤੇ ਰਾਜੇਸ਼ ਨੇਹਰਾ ਅਤੇ ਬੀ ਕੈਟਾਗਿਰੀ ਵਿੱਚ ਹਰਜੀਤ ਸਿੰਘ ਚਾਵਲਾ ਅਤੇ ਪੁਨੀਤ ਜੈਨ ਜੇਤੂ ਰਹੇ। ਇਸਦੇ ਨਾਲ ਹੀ ਫਰਸਟ ਰਨਰਅੱਪ ਡ.ਵਿਕਰਮ ਟੰਡਨ ਲਲਿਤ ਪਾਹਵਾ ਅਤੇ ਸੈਕਿੰਡ ਰਨਰਅੱਪ ਸੀ.ਏ ਰੋਹਿਤ ਗੁਪਤਾ ਅਤੇ ਰਾਹੁਲ ਮਹਿਤਾ ਰਹੇ। ਇਸ ਵਿਨੋਦ ਵਤਰਾਂਨਾ, ਪਰਮਜੀਤ ਗੋਇਲ, ਰਾਮ ਪ੍ਰਕਾਸ਼, ਜਤਿਨ ਮਿੱਤਲ, ਸਰਵਦੀਪ ਸੇਠੀ, ਡ. ਸੰਜੈ ਗੋਇਲ, ਮੁਕੇਸ਼ ਮਲਹੋਤਰਾ ਅਤੇ ਹੋਰ ਮੈਂਬਰ ਹਾਜਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments