spot_img
spot_img
spot_img
spot_img
Friday, May 24, 2024
spot_img
Homeਪਟਿਆਲਾਜਿਲਾ ਕਾਂਗਰਸ ਪਟਿਆਲਾ ਸ਼ਹਿਰੀ ਚ ਚੇਅਰਮੈਨ ਓਬੀਸੀ ਡਿਪਾਰਟਮੈਟ ਵਜੋਂ ਨਿਯੁਕਤ ਹੋਏ ਗੁਰਮੀਤ...

ਜਿਲਾ ਕਾਂਗਰਸ ਪਟਿਆਲਾ ਸ਼ਹਿਰੀ ਚ ਚੇਅਰਮੈਨ ਓਬੀਸੀ ਡਿਪਾਰਟਮੈਟ ਵਜੋਂ ਨਿਯੁਕਤ ਹੋਏ ਗੁਰਮੀਤ ਸਿੰਘ ਚੋਹਾਨ ਦਾ ਕੀਤਾ ਸਨਮਾਨ

ਜਿਲਾ ਕਾਂਗਰਸ ਪਟਿਆਲਾ ਸ਼ਹਿਰੀ ਚ ਚੇਅਰਮੈਨ ਓਬੀਸੀ ਡਿਪਾਰਟਮੈਟ ਵਜੋਂ ਨਿਯੁਕਤ ਹੋਏ ਗੁਰਮੀਤ ਸਿੰਘ ਚੋਹਾਨ ਦਾ ਕੀਤਾ ਸਨਮਾਨ
ਪਟਿਆਲਾ:-( ਸੰਨੀ ਕੁਮਾਰ ):-ਜਿਲਾ ਕਾਂਗਰਸ ਚ ਚੇਅਰਮੈਨ ਓਬੀਸੀ ਸੈੱਲ ਵਜੋਂ ਗੁਰਮੀਤ ਸਿੰਘ ਚੋਹਾਨ ਨੂੰ ਲਾਏ ਜਾਣ ਤੋਂ ਬਾਅਦ ਹਲਕਾ ਪਟਿਆਲਾ ਦਿਹਾਤੀ ਦੇ ਸੇਵਾਦਾਰ ਯੂਥ ਕਾਂਗਰਸ ਪਟਿਆਲ ਸ਼ਹਿਰੀ ਦੇ ਜਿਲਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਵੱਲੋਂ ਆਪਣੀ ਪੂਰੀ ਟੀਮ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਜਿਸਦੇ ਚਲਦਿਆਂ ਚੋਹਾਨ ਵੱਲੋਂ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ ਉਥੇ ਹੀ ਉਨਾਂ ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਤਾ ਗਿਆ
ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕੇ ਪਾਰਟੀ ਵੱਲੋਂ ਅਜਿਹੇ ਨੌਜਵਾਨਾਂ ਨੂੰ ਜਿੰਮੇਵਾਰੀ ਦਿੱਤੇ ਜਾਣਾ ਸ਼ਲਾਂਘਾਯੋਗ ਕੰਮ ਹੈ ਜਿਥੇ ਅਜਿਹੀ ਜਿੰਮੇਵਾਰੀ ਪਾਕੇ ਨੌਜਵਾਨਾਂ ਦਾ ਹੋਂਸਲਾ ਵੱਧਦਾ ਹੈ ਉਥੇ ਵੱਧ ਤੋਂ ਵੱਧ ਯੂਵਾ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਅੱਗੇ ਆਕੇ ਪਾਰਟੀ ਨਾਲ ਜੁੜ ਰਹੇ ਹਨ ਇਸ ਮੌਕੇ ਫ੍ਰੀਡਮ ਫਾਈਟਰ ਐਸੋਸੀਏਸ਼ਨ ਪ੍ਰਧਾਨ ਅਮਰਪ੍ਰੀਤ ਸਿੰਘ ਬੌਬੀ, ਜਿਲਾ ਕਾਂਗਰਸ ਕਮੇਟੀ ਪਟਿਆਲਾ ਐਸ ਸੀ ਡਿਪਾਰਮੈਟ ਸੈੱਲ ਚੇਅਰਮੈਨ ਸੇਵਕ ਸਿੰਘ ਝਿੱਲ , ਜਿਲਾ ਯੂਥ ਕਾਂਗਰਸ ਪਟਿਆਲਾ ਲੀਗਲ ਸੈਲ ਚੇਅਰਮੈਨ ਭੁਵੇਸ਼ ਤਿਵਾੜੀ , ਯੂਥ ਨੇਤਾ ਅਭਿਨਵ ਸ਼ਰਮਾ, ਰਿਧਮ ਸ਼ਰਮਾ, ਅਨੁਜ ਕੁਮਾਰ. ਮੌਕੇ ਤੇ ਸਾਬਕਾ ਪ੍ਰਧਾਨ ਪਟਿਆਲਾ ਮਿਉਸੀਪਲ ਕਮੇਟੀ ਮਾਸਟਰ ਨਿਰੰਜਨ ਦਾਸ ਦਾ 40 ਸਾਲ ਸੇਵਾਵਾਂ ਨਿਭਾਉਣ ਲਈ ਵੀ ਸਨਮਾਨ ਕੀਤਾ ਗਿਆ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments