spot_img
spot_img
spot_img
spot_img
Tuesday, May 28, 2024
spot_img
Homeਪੰਜਾਬਡੀ. ਜੀ. ਐਮ. ਬਣਨ ਤੇ ਆੜ੍ਹਤੀ ਐਸੋਸ਼ੀਏਸ਼ਨ ਪੰਜਾਬ ਵਲੋ ਮੁਬਾਰਕਾਂ: ਰਾਜ਼ੇਸ਼ ਸਿੰਗਲਾ

ਡੀ. ਜੀ. ਐਮ. ਬਣਨ ਤੇ ਆੜ੍ਹਤੀ ਐਸੋਸ਼ੀਏਸ਼ਨ ਪੰਜਾਬ ਵਲੋ ਮੁਬਾਰਕਾਂ: ਰਾਜ਼ੇਸ਼ ਸਿੰਗਲਾ

ਡੀ. ਜੀ. ਐਮ. ਬਣਨ ਤੇ ਆੜ੍ਹਤੀ ਐਸੋਸ਼ੀਏਸ਼ਨ ਪੰਜਾਬ ਵਲੋ ਮੁਬਾਰਕਾਂ: ਰਾਜ਼ੇਸ਼ ਸਿੰਗਲਾ
ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਮਾਰਕੀਟ ਕਮੇਟੀ ਸਰਹਿੰਦ ਵਿਖੇ ਜਿਲ੍ਹਾ ਮੰਡੀ ਅਫ਼ਸਰ ਸਵਰਨ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਆੜ੍ਹਤੀ ਐਸੋਸ਼ੀਏਸ਼ਨ ਪੰਜਾਬ ਦੇ ਪ੍ਰੈਸ ਸੈਕਟਰੀ ਰਾਜ਼ੇਸ਼ ਸਿੰਗਲਾ ਨੇ ਕਣਕ ਦੇ ਸੀਜ਼ਨ ਦੌਰਾਨ ਮੰਡੀ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਸਮੂਹ ਮਾਰਕੀਟ ਕਮੇਟੀ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਵਰਨ ਸਿੰਘ ਨੂੰ ਮੰਡੀ ਬੋਰਡ ਦਾ ਡੀ. ਜੀ. ਐਮ. ਬਣਨ ਤੇ ਆੜ੍ਹਤੀ ਐਸੋਸ਼ੀਏਸ਼ਨ ਪੰਜਾਬ ਦੇ ਪ੍ਰੈਸ ਸੈਕਟਰੀ ਰਾਜ਼ੇਸ਼ ਸਿੰਗਲਾ ਨੇ ਸਿਰੋਪਾ ਪਾਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਮਾਰਕੀਟ ਕਮੇਟੀ ਸਕੱਤਰ ਕਮਲ ਪ੍ਰੀਤ ਸਿੰਘ, ਕਲਰਕ ਸਤਨਾਮ ਸਿੰਘ, ਪੀ. ਐਨ. ਬੀ. ਮੈਨੇਜਰ ਅਮਰਜੀਤ ਦੁੱਗ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments