spot_img
spot_img
spot_img
spot_img
Friday, February 23, 2024
spot_img
Homeਪੰਜਾਬਡੇਰਾ ਸੱਚਖੰਡ ਸ਼੍ਰੀ ਊਸ਼ਾ ਮਾਤਾ ਮਹਾਂਕਾਲੀ ਦੁਰਗਾ ਮੰਦਰ ਸਮਾਧੀ ਸਥਲ ਵਿੱਖੇ ਗੁਰਪ੍ਰੀਤ...

ਡੇਰਾ ਸੱਚਖੰਡ ਸ਼੍ਰੀ ਊਸ਼ਾ ਮਾਤਾ ਮਹਾਂਕਾਲੀ ਦੁਰਗਾ ਮੰਦਰ ਸਮਾਧੀ ਸਥਲ ਵਿੱਖੇ ਗੁਰਪ੍ਰੀਤ ਸਿੰਘ ਜੀ ਪੀ ਹੋਏ ਨਤਮਸਤਕ

ਡੇਰਾ ਸੱਚਖੰਡ ਸ਼੍ਰੀ ਊਸ਼ਾ ਮਾਤਾ ਮਹਾਂਕਾਲੀ ਦੁਰਗਾ ਮੰਦਰ ਸਮਾਧੀ ਸਥਲ ਵਿੱਖੇ ਗੁਰਪ੍ਰੀਤ ਸਿੰਘ ਜੀ ਪੀ ਹੋਏ ਨਤਮਸਤਕ

ਬੱਸੀ ਪਠਾਣਾ ( ਮਨੀਸ਼ ਸ਼ਰਮਾ )-ਡੇਰਾ ਸੱਚਖੰਡ ਸ਼੍ਰੀ ਊਸ਼ਾ ਮਾਤਾ ਮਹਾਂਕਾਲੀ ਦੁਰਗਾ ਮੰਦਰ ਸਮਾਧੀ ਸਥਲ ਵਿੱਖੇ ਸ਼੍ਰੀ ਚੱਕਰਵਤੀ ਮਹਾਂਮੰਡਲੇਸ਼ਵਰ ਮੁਕਟਮਨੀ ਸਤਿਗੁਰੂ ਦੇਵ ਸ਼੍ਰੀ ਊਸ਼ਾ ਮਾਤਾ ਜੀ ਮਹਾਰਾਜ ਦੀ ਸਲਾਨਾ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਸਾਬਕਾ ਵਿਧਾਇਕ ਤੇ ਕਾਗਰਸ ਕਮੇਟੀ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ ਮੰਦਰ ਵਿੱਖੇ ਨਤਮਸਤਕ ਹੁੰਦੇ ਹੋਏ ਸ਼੍ਰੀ ਚੱਕਰਵਤੀ ਮਹਾਂਮੰਡਲੇਸ਼ਵਰ ਮੁਕਟਮਨੀ ਸਤਿਗੁਰੂ ਦੇਵ ਸ਼੍ਰੀ ਊਸ਼ਾ ਮਾਤਾ ਜੀ ਮਹਾਰਾਜ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਡੇਰੇ ਵੱਲੋਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਮੰਦਰ ਵਿੱਖੇ ਨਤਮਸਤਕ ਹੋਣ ਤੇ ਮੰਦਰ ਵੱਲੋ ਗੁਰਪ੍ਰੀਤ ਸਿੰਘ ਜੀ ਪੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਕਾਗਰਸ ਕਮੇਟੀ ਜਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਨਾਮਧਾਰੀ, ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲਾ ਚੈਅਰਮੈਨ ਬਲਬੀਰ ਸਿੰਘ, ਕਾਗਰਸ ਪਾਰਟੀ ਸ਼ਹਿਰੀਂ ਪ੍ਰਧਾਨ ਕਿਸ਼ੋਰੀ ਲਾਲ ਚੁੰਘ, ਕਾਗਰਸ ਬੱਸੀ ਬਲਾਕ ਸੱਕਤਰ ਰਾਜੇਸ਼ ਕੁਮਾਰ ਮੱਖਣ, ਜਸਵੀਰ ਸਿੰਘ ਭਾਦਲਾ ਪੀਏ,ਭਾਰਤ ਭੂਸ਼ਨ ਵਰਮਾ, ਅਸ਼ੋਕ ਗੌਤਮ, ਸਾਬਕਾ ਕੌਂਸਲਰ ਰਮੇਸ਼ ਕੁਮਾਰ ਸੀ ਆਰ, ਨਿਰਜਨ ਕੁਮਾਰ, ਦਿਨੇਸ਼ ਕੁਮਾਰ, ਰਾਜ ਕੁਮਾਰ ਆਦਿ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments