spot_img
spot_img
spot_img
spot_img
Friday, May 24, 2024
spot_img
Homeਪੰਜਾਬਤੇਜ ਮੀਂਹ ਪੈਂਦੇ ‘ਚ ਸੜਕ ਬਣਾਉਣ ਵਾਲੇ PWD ਦੇ 4 ਅਫ਼ਸਰ ਸਸਪੈਂਡ

ਤੇਜ ਮੀਂਹ ਪੈਂਦੇ ‘ਚ ਸੜਕ ਬਣਾਉਣ ਵਾਲੇ PWD ਦੇ 4 ਅਫ਼ਸਰ ਸਸਪੈਂਡ

ਮੀਂਹ ਪੈਂਦੇ ‘ਚ ਸੜਕ ਬਣਾਉਣ ਵਾਲੇ PWD ਦੇ 4 ਅਫ਼ਸਰ ਸਸਪੈਂਡ

ਸਰਕਾਰ ਵਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ, ਤੇਜ਼ ਮੀਂਹ ਵਿੱਚ ਹੀ ਹੁਸ਼ਿਆਰਪੁਰ ਦੇ ਪਿੰਡ ਢੱਕੋਂ ਵਿੱਚ ਹੀ ਚਾਰ ਅਫ਼ਸਰ ਤਰਸੇਮ ਸਿੰਘ ਸਬ ਡਿਵੀਜ਼ਨਲ ਇੰਜੀਨੀਅਰ, ਵਿਪਨ ਕੁਮਾਰ ਜੂਨੀਅਨ ਇੰਜੀਨੀਅਰ, ਪ੍ਰਵੀਨ ਕੁਮਾਰ ਜੂਨੀਅਨ ਇੰਜੀਨੀਅਰ ਅਤੇ ਜਸਬੀਰ ਸਿੰਘ ਜੂਨੀਅਨ ਇੰਜੀਨੀਅਰ ਵੱਲੋਂ ਸੜਕ ਬਣਾ ਦਿੱਤੀ ਗਈ।

ਸੜਕ ਜਿਸ ਵੇਲੇ ਬਣਾਈ ਜਾ ਰਹੀ ਸੀ ਤਾਂ, ਉਸ ਵੇਲੇ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅਤੇ ਵਾਇਰਲ ਵੀਡੀਓ ਉੱਚ ਅਧਿਕਾਰੀਆਂ ਤੱਕ ਪੁੱਜਣ ਮਗਰੋਂ, ਸੜਕ ਬਣਾ ਰਹੇ ਸਬੰਧਤ ਅਫ਼ਸਰਾਂ ਨੂੰ ਸਸਪੈਂਡ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments