spot_img
spot_img
spot_img
spot_img
Friday, May 24, 2024
spot_img
Homeਪੰਜਾਬਥਾਣਾ ਭਾਦਸੋਂ ਵਲੋਂ ਨਜਾਇਜ ਸ਼ਰਾਬ ਸਮੇਤ ਇੱਕ ਕਾਬੂ

ਥਾਣਾ ਭਾਦਸੋਂ ਵਲੋਂ ਨਜਾਇਜ ਸ਼ਰਾਬ ਸਮੇਤ ਇੱਕ ਕਾਬੂ

ਥਾਣਾ ਭਾਦਸੋਂ ਵਲੋਂ ਨਜਾਇਜ ਸ਼ਰਾਬ ਸਮੇਤ ਇੱਕ ਕਾਬੂ
ਭਾਦਸੋਂ , 29 ਅਪਰੈਲ ( ਬਰਿੰਦਰਪਾਲ ਸਿੰਘ) ਥਾਣਾ ਭਾਦਸੋਂ ਵਲੋਂ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਭਰਵਾਂ ਹੁੰਗਾਰਾ ਮਿਲਿਆ ਜੋਦਂ ਐਕਸਾਈਜ ਵਿਭਾਗ ਦੀ ਟੀਮ ਨਾਲ ਰਲਕੇ ਇਕ ਖੋਖੇ ਵਿਚ ਨਜਾਇਜ ਸ਼ਰਾਬ ਵੇਚਣ ਵਾਲੇ ਨੂੰ ਨਜਾਇਜ ਸ਼ਰਾਬ ਸਮੇਤ ਕਾਬੂ ਕਰਕੇ ਮੁੱਕਦਮਾ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਐਕਸਾਈਜ ਇੰਸਪੈਕਟਰ ਜਸਵਿੰਦਰ ਕੌਰ ਨਾਭਾ,ਏ.ਅੇਸ.ਆਈ ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਬਸੰਤ ਕੁਮਾਰ ਪੁੱਤਰ ਸ਼ਿਵਜੀ ਵਾਸੀ ਬਿਸੰਬਰਪੁਰ ਬਿਹਾਰ ਹਾਲ ਅਬਾਦ ਨੇੜੇ ਬਰਫ ਫੈਕਟਰੀ ਨੂੰ ਮੰਡੀ ਨਜਦੀਕ ਲਗਾਏ ਖੋਖੇ ਵਿਚ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਜਿਸ ਪਾਸੋ 29 ਬੋਤਲਾਂ,37 ਦੇ ਕਰੀਬ ਪਊਏ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ । ਥਾਣਾ ਭਾਦਸੋਂ ਵਲੌ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਖਿਲਾਫ ਐਕਸਾਈਜ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments