spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਥੇਲੇਸੀਮੀਆ ਪੀੜਿਤ ਬੱਚਿਆਂ ਲਈ ਡਾ.ਰਾਕੇਸ਼ ਵਰਮੀ ਨੇ 79ਵੀਂ ਵਾਰ ਕੀਤਾ ਖੂਨਦਾਨ।

ਥੇਲੇਸੀਮੀਆ ਪੀੜਿਤ ਬੱਚਿਆਂ ਲਈ ਡਾ.ਰਾਕੇਸ਼ ਵਰਮੀ ਨੇ 79ਵੀਂ ਵਾਰ ਕੀਤਾ ਖੂਨਦਾਨ।

ਥੇਲੇਸੀਮੀਆ ਪੀੜਿਤ ਬੱਚਿਆਂ ਲਈ ਡਾ.ਰਾਕੇਸ਼ ਵਰਮੀ ਨੇ 79ਵੀਂ ਵਾਰ ਕੀਤਾ ਖੂਨਦਾਨ।
ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਪ੍ਰਧਾਨ ਅਤੇ ਸੰਸਥਾਪਕ ਡਾ.ਰਾਕੇਸ਼ ਵਰਮੀ ਦੇ ਸਰਪ੍ਰਸਤੀ ਹੇਠ ਏ.ਸੀ ਹਾਲ ਪਾਮ ਕੋਰਟ, ਰਾਜਪੁਰਾ ਰੋਡ ਪਟਿਆਲਾ ਵਿਖੇ, ਪੰਜਾਬ ਕੇਸਰੀ, ਜੱਗ ਬਾਣੀ ਗਰੁੱਪ ਦੇ ਉਪਰਾਲੇ ਸਦਕੇ ਸ੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸੰਮਤੀ ਰਜਿ: ਪਟਿਆਲਾ ਨੇ ਥੇਲੇਸੀਮੀਆ ਪੀੜਿਤ ਬੱਚਿਆ ਲਈ ਖੂਨ ਦਾਨ ਕੈਪ ਆਯੋਜਿਤ ਕੀਤਾ ਜਿਸ ਵਿਚ ਸੈਕੜੇ ਹੀ ਨੌਜਵਾਨਾਂ ਨੇ ਬਹੁਤ ਉਤਸਾਹ ਨਾਲ ਖੂਨ ਦਾਨ ਕੀਤਾ। ਇਸ ਮੌਕੇ ਡਾ.ਰਾਕੇਸ਼ ਵਰਮੀ ਸੰਸਥਾਪਕ ਅਤੇ ਪ੍ਰਧਾਨ ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਪਟਿਆਲਾ  ਨੇ ਕਿਹਾ  ਅੱਜ 79ਵੀਂ ਵਾਰ ਖੂਨ ਦਾਨ ਕਰਕੇ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਵਿਸ਼ੇਸ ਕਾਰਜ ਲਈ ਵਾਰ –ਵਾਰ ਪ੍ਰਮਾਤਮਾ ਦਾ ਸੂਕਰਿਆ ਨਿਕਲਦਾ ਹੈ। ਇਸ ਮੌਕੇ ਡੈਡੀਕੇਟਿਡ ਬ੍ਰਦਰਜ ਗਰੁੱਪ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ 82ਵੀ ਵਾਰ ਖੂਨ ਦਾਨ ਕੀਤਾ। ਡੈਡੀਕੇਟਿਡ ਬ੍ਰਦਰਜ ਗਰੁੱਪ ਦੇ 31 ਖੂਨਦਾਨੀ ਮੈਂਬਰਾਂ ਦੀ ਟੀਮ ਨੇ ਵੀ ਖੂਨਦਾਨ ਕੀਤਾ ਜਿਨਾਂ ਵਿਚ ਵਿਜੈ ਕੁਮਾਰ,  ਸੁਰੇਸ਼ ਅਣਖੀ, ਅਮਨਇੰਦਰ ਸਿੰਘ ਸੈਣੀ,  ਰਾਜ ਕੁਮਾਰ ਬਿੱਟੂ, ਨਿਰਮਲ ਸਿੰਘ, ਕਮਲਜੀਤ ਸਿੰਘ, ਸੋਰਵ ਪਪਨੋਈ, ਪੂਰਨ ਪਾਡੇ, ਰਾਕੇਸ਼ ਠਾਕੂਰ, ਗੋਰਵ ਰਾਵਤ, ਰੋਹਿਤ ਨਾਰੰਗ, ਅਤੂਲ, ਗੋਰਵ ਸ਼ਰਮਾਂ, ਨੀਤਨ ਭੱਟ, ਪਰਦੀਪ ਕੁਮਾਰ, ਬਿਕਰ ਮਹੀਸ, ਬਲਦੇਵ ਕੌਸ਼ਲ, ਗੁਰਚਰਨ ਸਿੰਘ, ਰਾਮੇਸ਼ ਕੁਮਾਰ, ਨਰੇਸ਼ ਕੁਮਾਰ, ਨਰਿੰਦਰ ਕੁਮਾਰ, ਮੁਖਤਿਆਰ ਸਿੰਘ,  ਅਜੈਬ ਸਿੰਘ, ਸੰਦੀਪ ਕੁਮਾਰ, ਗਿਆਨ ਸਿੰਘ, ਹਾਕਮ ਸਿੰਘ, ਨਰੇਸ਼ ਕੁਮਾਰੀ, ਹਰਮੇਸ਼, ਹਨੀਸ਼, ਕੁਮਾਰ ਵਿਸ਼ੇਸ਼, ਦੀਪਕ ਕੁਮਾਰ ਖੂਨ ਦਾਨ ਕਰਕੇ ਮਨਵਤਾ ਦੇ ਸੇਵਾ ਵਿਚ ਯੋਗਦਾਨ ਪਾਇਆ। ਇਹ ਜਾਣਕਾਰੀ ਫਕੀਰ ਚੰਦ ਮਿਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments