spot_img
spot_img
spot_img
spot_img
Friday, May 24, 2024
spot_img
Homeਪਟਿਆਲਾਨਾਭਾ ਦੇ ਵਿਧਾਇਕ ਦੇਵਮਾਨ ਨੇ ਐਸ.ਪੀ ਚੰਦ ਸਿੰਘ ਦਾ ਕੀਤਾ ਸਨਮਾਨ

ਨਾਭਾ ਦੇ ਵਿਧਾਇਕ ਦੇਵਮਾਨ ਨੇ ਐਸ.ਪੀ ਚੰਦ ਸਿੰਘ ਦਾ ਕੀਤਾ ਸਨਮਾਨ

ਨਾਭਾ ਦੇ ਵਿਧਾਇਕ ਦੇਵਮਾਨ ਨੇ ਐਸ.ਪੀ ਚੰਦ ਸਿੰਘ ਦਾ ਕੀਤਾ ਸਨਮਾਨ

ਨਾਭਾ 7 ਅਪ੍ਰੈਲ (ਬਰਿੰਦਰਪਾਲ ਸਿੰਘ)
ਚੰਦ ਸਿੰਘ ਡੀ ਐਸ ਪੀ ਤੋਂ ਪਦਉੱਨਤ ਹੋ ਕੇ ਐਸ ਪੀ ਬਣਨ ਤੋਂ ਵਿਧਾਇਕ ਦੇਵ ਮਾਨ ਨਾਭਾ ਦੇ ਘਰ ਪੁਹੰਚਣ ਤੇ ਵਿਧਾਇਕ ਵੱਲੋਂ ਸਨਮਾਨ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ । ਐਸ.ਪੀ ਚੰਦ ਸਿੰਘ ਪਹਿਲਾਂ ਨਾਭਾ ਵਿਖੇ ਵੀ ਡੀ ਐਸ ਪੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਹੁਣ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਇਸ ਮੋਕੇ ਤੇਜਿੰਦਰ ਸਿੰਘ ਖਹਿਰਾ,ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ,ਜਸਵੀਰ ਸਿੰਘ ਵਜੀਦਪੁਰ, ਸੁਖਦੇਵ ਸਿੰਘ ਸੰਧੂ,ਮੋਨੂ ਡੱਲਾ ,ਧਰਮਿੰਦਰ ਸਿੰਘ ਸੁਖੇਵਾਲ ਅਤੇ ਸੁਖਦੀਪ ਸਿੰਘ ਖਹਿਰਾ ਮੋਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments