spot_img
spot_img
spot_img
spot_img
Tuesday, May 21, 2024
spot_img
Homeਪੰਜਾਬਨਿਊ ਯੂਥ ਕਲੱਬ ਵੱਲੋਂ ਜਾਗਰਣ ਕਰਵਾਇਆ ਗਿਆ।

ਨਿਊ ਯੂਥ ਕਲੱਬ ਵੱਲੋਂ ਜਾਗਰਣ ਕਰਵਾਇਆ ਗਿਆ।

ਨਿਊ ਯੂਥ ਕਲੱਬ ਵੱਲੋਂ ਜਾਗਰਣ ਕਰਵਾਇਆ

ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਨਿਊ ਯੂਥ ਕਲੱਬ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 9ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਮੁਹੱਲਾ ਚੱਕਰੀ ਵਾਰਡ ਨੰਬਰ 15 ਨੇੜੇ ਸ੍ਰੀ ਰਾਮ ਮੰਦਿਰ ਬਸੀ ਪਠਾਣਾਂ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੱਕੜ ਜਾਗਰਣ ਪਰਿਵਾਰ ਵੱਲੋ ਮਾਂ ਭਗਵਤੀ ਦੀਆਂ ਸੁੰਦਰ ਸੁੰਦਰ ਭੇਟਾ ਦਾ ਗੁਣਗਾਨ ਕੀਤਾ। ਜਾਗਰਣ ਚ’ ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 13 ਦੇ ਕੌਸ਼ਲਰ ਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਹੈਪੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕਲੱਬ ਮੈਂਬਰਾਂ ਵੱਲੋਂ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦਾ ਵਿਸੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਸਾਨੂੰ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਆਪਣੇ ਬੱਚਿਆਂ ਨੂੰ ਆਪਣੇ ਧਾਰਮਿਕ ਇਤਿਹਾਸ ਬਾਰੇ ਪਤਾ ਲੱਗ ਸਕੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਸਾਰੇ ਕਲੱਬ ਮੈਂਬਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸਾਰਾਂ ਪ੍ਰਬੰਧ ਕੀਤਾ ਹੋਇਆ ਹੈ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਵੱਲੋਂ ਹਲਕਾ ਇੰਚਾਰਜ ਸ ਦਰਬਾਰਾ ਸਿੰਘ ਗੁਰੂ ਜੀ ਦੀ ਵੀ ਹਜ਼ਾਰੀ ਲਗਵਾਈ ਇਸ ਮੌਕੇ ਉਨਾਂ ਨਾਲ ਦਿਵੇਸ, ਰਾਜੀਵ ਧੀਮਾਨ,ਮਾਧਵ, ਪਿਊਸ਼, ਗੌਰਵ, ਆਦਿ ਮੌਜੂਦ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments