spot_img
spot_img
spot_img
spot_img
Sunday, May 19, 2024
spot_img
Homeਪੰਜਾਬਨੌਜਵਾਨ ਕਲੱਬ ਵੱਲੋ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਗਿਆ

ਨੌਜਵਾਨ ਕਲੱਬ ਵੱਲੋ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਗਿਆ

ਨੌਜਵਾਨ ਕਲੱਬ ਵੱਲੋ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਗਿਆ

ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਨੌਜਵਾਨ ਕਲੱਬ ਵੱਲੋਂ ਵਾਰਡ ਨੰਬਰ 13 ਮੁਹੱਲਾ ਨੂੰਨਗਰਾ ਵਿਖੇ ਮਾਂ ਭਗਵਤੀ ਜੀ ਦੇ ਨਾਂ ਦਾ ਜਾਗਰਣ ਕਰਵਾਇਆ ਗਿਆ। ਜਾਗਰਣ ਦੀ ਸ਼ੁਰੂਆਤ ਮੁੱਖ ਮਹਿਮਾਨ ਸਮਾਜ ਸੇਵੀ ਸੰਤੋਸ਼ ਕੁਮਾਰ ਬਬਲਾ (ਪਿੰਡ ਕਲੌੜ) ਦੇ ਪੁੱਤਰ ਰੋਹਿਤ ਕੁਮਾਰ ਵੱਲੋਂ ਮਾਤਾ ਰਾਣੀ ਜੀ ਦੇ ਨਾਂ ਦੀ ਜੋਤ ਪ੍ਰਚੰਡ ਕਰਕੇ ਕੀਤਾ ਗਿਆ। ਮੱਕੜ ਜਾਗਰਣ ਪਰਿਵਾਰ ਮੰਡਲੀ ਨੇ ਮਾਤਾ ਰਾਣੀ ਜੀ ਦੇ ਨਾਂ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਭਾਰਤੀਯ ਜਨਤਾ ਪਾਰਟੀ ਯੁਵਾ ਮੋਰਚਾ ਦੇ ਸਾਬਕਾ ਜਿਲ੍ਹਾ ਮੀਤ ਪ੍ਰਧਾਨ ਹਰਸ਼ ਗਰਗ ਤੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਜਗਰਾਤੇ ਵਾਲੀ ਰਾਤ ਆਏ ਹੋਏ ਭਗਤਾ ਲਈ ਕਲੱਬ ਵੱਲੋਂ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਮਹਿੰਦਰ ਪਾਲ, ਰਾਜਨ ਭੱਲਾ,ਜਸਪਾਲ ਕੁਮਾਰ ਜੱਸੀ, ਗੋਪਾਲ ਕ੍ਰਿਸ਼ਨ ਭੱਲਾ,ਦੀਪਕ ਕੁਮਾਰ, ਵਿਜੈ ਕੁਮਾਰ, ਦੀਪਾ, ਜੀਵਨ ਕੁਮਾਰ, ਮੰਗਾ, ਖੇਮ ਚੰਦ, ਬਲਦੇਵ ਕੁਮਾਰ ਬੱਲਾ, ਛੀਪਾ,ਹੰਨੀ ਕੁਮਾਰ,ਬਨੀਤ ਕੁਮਾਰ ਭੱਲਾ,ਨੰਦ ਲਾਲ, ਲਾਡੀ ਆਦਿ ਹਾਜਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments