spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਪਟਿਆਲਾ ਦੇ ਗਾਂਧੀ ਨਗਰ ਸਕੂਲ ਦੀ ਟੀਮ ਨੇ ਹਾਸਲ ਕੀਤਾ ਤੀਜਾ ਸਥਾਨ

ਪਟਿਆਲਾ ਦੇ ਗਾਂਧੀ ਨਗਰ ਸਕੂਲ ਦੀ ਟੀਮ ਨੇ ਹਾਸਲ ਕੀਤਾ ਤੀਜਾ ਸਥਾਨ

ਗਾਂਧੀ ਨਗਰ ਸਕੂਲ ਦੀ ਟੀਮ ਨੇ ਹਾਸਲ ਕੀਤਾ ਤੀਜਾ ਸਥਾਨ
ਪਟਿਆਲਾ  -( ਸੰਨੀ ਕੁਮਾਰ )-ਪੋਲੋ ਗਰਾਊਂਡ ਵਿਖੇ ਕਰਵਾਏ ਜਾ ਰਹੇ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਹੈਂਡਬਾਲ ਟੂਰਨਾਮੈਂਟ ਵਿੱਚ ਜ਼ਾਹਿਦਾ ਕੁਰੈਸ਼ੀ ਡੀ.ਪੀ.ਈ ਦੀ ਯੋਗ ਅਗਵਾਈ ਹੇਠ ਗਾਂਧੀ ਨਗਰ ਸਕੂਲ ਲਾਹੌਰੀ ਗੇਟ ਦੀ ਟੀਮ ਨੇ ਅੰਡਰ 14 ਹੈਂਡਬਾਲ ਦੇ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕੋਚ ਰਾਜੀ, ਇੰਦਰਜੀਤ, ਲਤੀਫ਼, ਲੈਕਚਰਾਰ ਰਵਿੰਦਰ ਰਵੀ, ਵਿਜੈ ਕੁਮਾਰ ਅਤੇ ਰੁਪਿੰਦਰ ਕੌਰ ਨੇ ਜ਼ਾਹਿਦਾ ਕੁਰੈਸ਼ੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਖਿਡਾਰੀ ਬੱਚਿਆਂ ਨੂੰ ਮੈਡਲ ਪਾਂ ਕੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਨੀਲਮ ਅਤੇ ਸਮੂਹ ਸਟਾਫ ਨੇ ਜ਼ਾਹਿਦਾ ਕੁਰੈਸ਼ੀ ਦੀ ਮਿਹਨਤ ਦੀ ਪ੍ਰਸ਼ੰਸ਼ਾ ਕਰਦੇ ਹੋਏ ਟੀਮ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਕਿਹਾ ਕਿ ਇਨਾਂ ਨੇ ਸਾਡੇ ਸਕੂਲ ਦਾ ਨਾਮ ਪੂਰੇ ਜਿਲ੍ਹੇ ਵਿੱਚ ਰੌਸ਼ਨ ਕੀਤਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments