spot_img
spot_img
spot_img
spot_img
Friday, May 24, 2024
spot_img
Homeਪਟਿਆਲਾਪੰਜਾਬ ‘ਚ ਹੁਣ ਡਾਇਰੀਆ ਦਾ ਕਹਿਰ, 2 ਬੱਚਿਆਂ ਸਮੇਤ 6 ਲੋਕਾਂ ਦੀ...

ਪੰਜਾਬ ‘ਚ ਹੁਣ ਡਾਇਰੀਆ ਦਾ ਕਹਿਰ, 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ

ਪਟਿਆਲਾ ਦੇ ਘਲੌੜੀ ਗੇਟ ਨੇੜਲੇ ਮਹਿੰਦਰਾ ਕਲੌਨੀ ਵਿੱਚ ਦੋ ਬੱਚਿਆਂ ਦੀ ਡਾਇਰੀਆ ਨਾਲ ਹੋ ਗਈ ਹੈ। ਇਸ ਦੀ ਪੁਸ਼ਟੀ ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਸੁਮਿਤ ਨੇ ਕੀਤੀ ਹੈ।

ਮਹਿੰਦਰਾ ਕਲੌਨੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ, ਲੋਕਾਂ ਨੂੰ ਪੀਣ ਲਈ ਮਿਲ ਰਿਹਾ ਸੀ, ਜਿਸ ਕਾਰਨ ਦੋ ਬੱਚੇ ਬਿਮਾਰ ਹੋ ਗਏ।
ਮਾਪਿਆਂ ਵਲੋਂ ਇਲਾਜ਼ ਕਰਵਾਉਣ ਦੇ ਬਾਵਜੂਦ ਵੀ, ਬੱਚਿਆਂ ਦਾ ਸਰੀਰ ਬਿਮਾਰੀ ਨੂੰ ਝੱਲ ਨਹੀਂ ਸਕਿਆ ਅਤੇ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਸੁਮਿਤ ਨੇ ਦੱਸਿਆ ਕਿ ਉਕਤ ਕਾਲੋਨੀ ਵਿਚ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਲਣ ਕਾਰਨ 76 ਦੇ ਕਰੀਬ ਵਿਅਕਤੀ ਡਾਇਰੀਆ ਤੋਂ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 14 ਵਿਅਕਤੀ ਪਟਿਆਲਾ ਦੇ ਸਰਕਾਰੀ ਹਸਪਤਾਲਾਂ ਵਿਚ ਦਾਖ਼ਲ ਹਨ।

ਉਥੇ ਹੀ ਦੂਜੇ ਪਾਸੇ, ਪਿਛਲੇ ਦਿਨੀਂ ਖ਼ਬਰ ਅਮ੍ਰਿਤਸਰ ਤੋਂ ਸਾਹਮਣੇ ਆਈ, ਜਿਥੇ ਗੰਦਲਾ ਪਾਣੀ ਪੀਣ ਦੇ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਸੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments