spot_img
spot_img
spot_img
spot_img
Friday, May 24, 2024
spot_img
Homeਪੰਜਾਬਪੰਜਾਬ ਨੈਸ਼ਨਲ ਬੈਂਕ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

ਪੰਜਾਬ ਨੈਸ਼ਨਲ ਬੈਂਕ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

ਪੰਜਾਬ ਨੈਸ਼ਨਲ ਬੈਂਕ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

ਬੱਸੀ ਪਠਾਣਾਂ – ( ਮਨੀਸ਼ ਸ਼ਰਮਾ ) – ਪੰਜਾਬ ਨੈਸ਼ਨਲ ਬੈਂਕ ਬਰਾਂਚ ਦੇ ਸਮੂਹ ਸਟਾਫ ਵੱਲੋਂ ਬ੍ਰਾਂਚ ਮੈਨੇਜਰ ਅਨੂਪਮ ਸਤਿਅਮ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਬੈਂਕ ਵਿੱਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਵਿਸੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਡਿਪਟੀ ਮੈਨੇਜਰ ਅਮਰਜੀਤ ਦੁੱਗ, ਮੈਡਮ ਵੈਸ਼ਾਲੀ ਗੁਪਤਾ, ਰਮਨਦੀਪ ਕੌਰ, ਰੀਗਨ ਸ਼ਰਮਾ, ਰਾਮਕਰਨ ਘਾਵਰੀ ਬੈਂਕ ਬਰਾਂਚ ਸਰਹੰਦ ਮੰਡੀ, ਹਰਨੇਕ ਸਿੰਘ, ਸੋਰਵ ਵਰਮਾ, ਸੰਤ ਰਾਮ, ਅਮਰਜੀਤ ਸਿੰਘ ਮੱਕੜ, ਜਸਕਰਨ ਸਿੰਘ ਮਾਸਟਰ, ਮੋਹਨ ਲਾਲ, ਗੁਰਮੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments