spot_img
spot_img
spot_img
spot_img
Friday, May 24, 2024
spot_img
Homeਪਟਿਆਲਾਪੰਜਾਬ ਵਿੱਚ ਬੀਜੇਪੀ ਦਿਨੋ ਦਿਨ ਹੋ ਰਹੀ ਹੈ ਮਜਬੂਤ - ਜੈ ਇੰਦਰ...

ਪੰਜਾਬ ਵਿੱਚ ਬੀਜੇਪੀ ਦਿਨੋ ਦਿਨ ਹੋ ਰਹੀ ਹੈ ਮਜਬੂਤ – ਜੈ ਇੰਦਰ ਕੌਰ

ਪੰਜਾਬ ਵਿੱਚ ਬੀਜੇਪੀ ਦਿਨੋ ਦਿਨ ਹੋ ਰਹੀ ਹੈ ਮਜਬੂਤ – ਜੈ ਇੰਦਰ ਕੌਰ
ਪ੍ਰਧਾਨ ਨਿਖਿਲ ਕਾਕਾ ਅਤੇ ਟੀਮ ਨੇ ਬੀਬਾ ਨੂੰ ਕੀਤਾ ਸਨਮਾਨਿਤ
ਪਟਿਆਲਾ:-( ਸੰਨੀ ਕੁਮਾਰ ):-ਯੂਥ ਬੀਜੈਪੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਤੇ ਨਿਖਿਲ ਕਾਕਾ ਅਤੇ ਟੀਮ ਨੇ ਬੀਬਾ ਜੈ ਇੰਦਰ ਕੌਰ ਨਾਲ ਮੀਟਿੰਗ ਕੀਤੀ। ਜਿਸ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ  ਮਲਹੋਤਰਾ ਅਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਹੋਰ ਆਗੂ ਵੀ ਹਾਜਰ ਸਨ। ਇਸ ਮੌਕੇ ਨਿਖਿਲ  ਅਤੇ ਉਨ੍ਹਾਂ ਦੀ ਟੀਮ ਵੱਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹਰ ਘਰ ਵਿੱਚ ਪਹੁੰਚਾਣ ਲਈ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਜੈ ਇੰਦਰ ਕੌਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਸਰਕਾਰ ਤੋਂ ਦੁੱਖੀ ਹੋਕੇ ਪੰਜਾਬ ਵਾਸੀ  ਭਾਜਪਾ ਵਿਚ ਆਪਣਾ ਭਵਿੱਖ ਦੇਖ ਰਹੇ ਹਨ। ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਲੋਕਾਂ ਦਾ ਰੁਝਾਨ ਭਾਜਪਾ ਵੱਲ ਵਧ ਰਿਹਾ ਹੈ ਅਤੇ ਹਰ ਰੋਜ਼ ਨਵੇਂ ਨਵੇਂ ਲੋਕ ਭਾਜਪਾ ਨਾਲ ਸ਼ਿੱਦਤ ਨਾਲ ਜੁੜੇ ਰਹੇ ਹਨ। ਇਸ ਮੋਕੇ ਨਿਖਿਲ ਨੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹਰ ਘਰ ਤਕ ਪਹੁੰਚਾਉਣ ਦੀ ਅਪੀਲ ਵੀ ਕੀਤੀ। ਇਸ ਮੋਕੇ ਜਿਲ੍ਹਾ ਪ੍ਰਧਾਨ ਮਲਹੌਤਰਾ ਅਤੇ ਸਾਬਕਾ ਮੇਅਰ ਬਿੱਟੂ ਨੇ ਨਿਖਿਲ ਅਤੇ ਟੀਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਖੁੱਲ ਕੇ ਤਾਰੀਫ ਵੀ ਕੀਤੀ। ਇਸ ਮੌਕੇ ਮਾਨਸ਼ਿਕ ਗਰਗ, ਕੁਸ਼ਾਲ ਚੋਪੜਾ, ਵਿੱਕੀ ਵਰਮਾ, ਹਰਸ਼ਦੀਪ ਰਤਨ, ਰਜਤ ਸਾਗਰ, ਰਿਸ਼ਭ ਸ਼ਰਮਾ, ਮੋਜਬੀਰ ਸਿੰਘ, ਪੰਕਜ ਕੁਮਾਰ, ਰਾਘਵ ਗੋਤਮ, ਸਾਹਿਲ ਕਾਲੜਾ, ਰਮਨ, ਅੰਕਿਤ ਸੂਰੀ, ਮੰਦੀਪ ਪ੍ਰਜਾਪਤੀ, ਵਿੱਕੀ ਰਹੇਜਾ,  ਵਿਵੇਕ ਝਾ, ਸਮੀਰ ਗੁਪਤਾ, ਭੁਵਨ ਦੀਪਕ, ਰੋਹਿਤ ਜਲੋਟਾ, ਅਕਸ਼ਿਤ ਮੰਗਲਾ, ਰਾਜਨ ਰਾਣਾ, ਅਕਸ਼ੈ ਅਖਰਿਆ, ਰਿਸ਼ਭ ਭਸੀਨ, ਸੁਰਜੀਤ ਸਿੰਘ, ਗੁਰਮੇਹਰ ਵਾਲੀਆ, ਸਾਗਰ ਮਹਿੰਦਰੂ, ਟੋਨੀ ਸ਼ਰਮਾ, ਹਿਤੇਸ਼ ਕੁਮਾਰ, ਦੀਪੰਸ਼ੁ, ਭਰਤ ਸਤੀਜਾ, ਹਰਸ਼ ਦੁਡੇਜਾ, ਸਾਹਿਲ ਜੱਗੀ, ਪੰਕਜ ਕੌਸ਼ਲ,ਪ੍ਰਦਮੁਨ ਬੱਤਰਾ ਆਦ ਹਾਜਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments