spot_img
spot_img
spot_img
spot_img
Friday, May 24, 2024
spot_img
Homeਪੰਜਾਬਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਵੱਡਾ ਝਟਕਾ; ਨਵੀਂ ਐਕਸਾਈਜ਼ ਪਾਲਸੀ ‘ਤੇ ਲਾਈ...

ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਵੱਡਾ ਝਟਕਾ; ਨਵੀਂ ਐਕਸਾਈਜ਼ ਪਾਲਸੀ ‘ਤੇ ਲਾਈ ਰੋਕ!

ਚੰਡੀਗੜ੍ਹ – ਪੰਜਾਬ ਹਰਿਆਣਾ ਹਾਈਕੋਰਟ ਦੇ ਵਲੋਂ ਪੰਜਾਬ  ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਦਰਅਸਲ, ਸਰਕਾਰ ਦੇ ਵਲੋਂ ਪੰਜਾਬ ਦੇ ਅੰਦਰ ਨਵੀਂ ਐਕਸਾਈਜ਼ ਪਾਲਸੀ ਲਿਆਂਦੀ ਗਈ ਸੀ।

ਜਿਸ ਦਾ ਸ਼ਰਾਬ ਠੇਕੇਦਾਰਾਂ ਦੇ ਵਲੋਂ ਜ਼ਬਰਦਸਤ ਵਿਰੋਧ ਵੀ ਕੀਤਾ ਗਿਆ ਸੀ ਅਤੇ ਇਹ ਮਾਮਲਾ ਕੋਰਟ ਚ ਪਹੁੰਚ ਗਿਆ।

ਹੁਣ ਖ਼ਬਰ ਆ ਰਹੀ ਹੈ ਕਿ, ਕੋਰਟ ਨੇ ਪੰਜਾਬ ਸਰਕਾਰ ਝਟਕਾ ਦਿੰਦਿਆਂ ਹੋਇਆ ਨਵੀਂ ਐਕਸਾਈਜ਼ ਨੀਤੀ ਤੇ ਰੋਕ ਲਗਾ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments