spot_img
spot_img
spot_img
spot_img
Tuesday, May 28, 2024
spot_img
Homeਪੰਜਾਬਪੱਤਰਕਾਰ ਖਿਲਾਫ਼ ਦਰਜ ਮੁਕਦਮਾ ਰੱਦ ਕਰਨ ਲਈ ਪੱਤਰਕਾਰਾਂ ਦੇ ਵਫਦ ਨੇ ਐਸ.ਪੀ.ਐੱਚ...

ਪੱਤਰਕਾਰ ਖਿਲਾਫ਼ ਦਰਜ ਮੁਕਦਮਾ ਰੱਦ ਕਰਨ ਲਈ ਪੱਤਰਕਾਰਾਂ ਦੇ ਵਫਦ ਨੇ ਐਸ.ਪੀ.ਐੱਚ ਨੂੰ ਮਿਲ ਕੇ ਮੰਗ ਪੱਤਰ ਦਿੱਤਾ

ਪੱਤਰਕਾਰ ਖਿਲਾਫ਼ ਦਰਜ ਮੁਕਦਮਾ ਰੱਦ ਕਰਨ ਲਈ ਪੱਤਰਕਾਰਾਂ ਦੇ ਵਫਦ ਨੇ ਐਸ.ਪੀ.ਐੱਚ ਨੂੰ ਮਿਲ ਕੇ ਮੰਗ ਪੱਤਰ ਦਿੱਤਾ

ਫ਼ਤਿਹਗੜ੍ਹ ਸਾਹਿਬ,(ਮਨੀਸ਼ ਸ਼ਰਮਾ):-ਅਮਲੋਹ ਦੇ ਪੱਤਰਕਾਰ ਰਿਸ਼ੂ ਗੋਇਲ ਖਿਲਾਫ਼ ਅਮਲੋਹ ਪੁਲਿਸ ਵੱਲੋਂ ਵਗੈਰ ਜਾਂਚ ਪੜ੍ਹਤਾਲ ਦੇ ਦਰਜ ਕੀਤੇ ਮੁੱਕਦਮੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿਲਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਬੀਰ ਕੁਮਾਰ ਜੱਜੀ,ਸੂਬਾ ਮੀਤ ਪ੍ਰਧਾਨ ਭੂਸ਼ਨ ਸੂਦ,ਮੀਡੀਆਂ ਕਲੱਬ ਦੇ ਪ੍ਰਧਾਨ ਪਰਮਿੰਦਰ ਬਖਸ਼ੀ,ਪ੍ਰੇਸ ਕਲੱਬ ਅਮਲੋਹ ਦੇ ਪ੍ਰਧਾਨ ਰਣਜੀਤ ਸਿੰਘ ਘੁੰਮਣ ਅਤੇ ਪੱਤਰਕਾਰ ਯੂਨੀਅਨ ਅਮਲੋਹ ਦੇ ਪ੍ਰਧਾਨ ਜੋਗਿੰਦਰਪਾਲ ਫੈਜੂਲਾਪੁਰੀਆ ਦੀ ਅੱਗਵਾਈ ਵਿਚ ਕਪਤਾਨ ਪੁਲਸ (ਸ) ਰਮਿੰਦਰ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਦਿਤੀ ਐਸ.ਪੀ.ਐੱਚ ਨੇ ਭਰੋਸਾ ਦਿਤਾ ਕਿ ਜਿਲਾ ਕਪਤਾਨ ਪੁਲਿਸ ਦੇ ਮਾਮਲਾ ਧਿਆਨ ਵਿਚ ਲਿਆ ਕੇ ਜਾਂਚ ਉਪਰੰਤ ਪਰਚਾ ਕੈਂਸਲ ਕਰਵਾਇਆ ਜਾਵੇਗਾ ,ਪੱਤਰਕਾਰ ਭਾਈਚਾਰੇ ਨੇ ਮੰਗ ਕੀਤੀ ਕਿ ਕਿਸੇ ਵੀ ਪੱਤਰਕਾਰ ਖਿਲਾਫ਼ ਸਿਕਾਇਤ ਆਉਂਣ ‘ਤੇ ਕਾਰਵਾਈ ਤੋਂ ਪਹਿਲਾ ਪੱਤਰਕਾਰ ਯੂਨੀਅਨ, ਪ੍ਰੈਸ ਕਲੱਬ ਅਤੇ ਜਿਲਾ ਲੋਕ ਸੰਪਰਕ ਅਫ਼ਸਰ ਨਾਲ ਗੱਲਬਾਤ ਕਰਕੇ ਪੜ੍ਹਤਾਲ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਕ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਇੰਦਰਜੀਤ ਮੰਗੋ, ਬਸੀ ਪਠਾਨਾ ਦੇ ਪ੍ਰਧਾਨ ਰਾਜਕਮਲ ਸ਼ਰਮਾ,ਜ਼ਿਲਾ ਜਨਰਲ ਸਕੱਤਰ ਬਿਕਰਮਜੀਤ ਸਹੋਤਾ,ਰਵਿੰਦਰ ਸਿੰਘ ਢੀਂਡਸਾ,ਅਜੈ ਮਲਹੋਤਰਾ,ਜਗਦੇਵ ਸਿੰਘ, ਰਵਿੰਦਰ ਕੌਰ,ਸਵਰਨ ਸਿੰਘ ਨਿਰਦੋਸ਼ੀ,ਜਸਵੰਤ ਸਿੰਘ ਪੱਪੀ,ਰਾਮ ਸਰਨ ਸੂਦ,ਸਰਹਿੰਦ ਯੂਨਿਟ ਦੇ ਪ੍ਰਧਾਨ ਰੁਪਿੰਦਰ ਸ਼ਰਮਾ,ਦੀਪਕ ਸੂਦ,ਖਮਾਣੋ ਦੇ ਪ੍ਰਧਾਨ ਸੰਜੀਵ ਸ਼ਰਮਾ,ਯੂਥ ਪ੍ਰੈਸ ਕਲੱਬ ਬਸੀ ਪਠਾਨਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਰੁਪਾਲ,ਹਿਤੇਸ਼ ਸ਼ਰਮਾ ਅਮਲੋਹ, ਅਨਿਲ ਲੁਟਾਵਾ,ਖੇੜਾ ਬਲਾਕ ਦੇ ਪ੍ਰਧਾਨ ਕਪਿਲ ਬਿੱਟੂ,ਚਨਾਰਥਲ ਦੇ ਪ੍ਰਧਾਨ ਰੂਪ ਨਰੇਸ਼,ਸਵਰਨਜੀਤ ਸਿੰਘ ਸੇਠੀ,ਸਤਨਾਮ ਸਿੰਘ, ਦਰਸ਼ਨ ਸਿੰਘ ਬੌਦਲੀ,ਯੂਥ ਪ੍ਰੈੱਸ ਕਲੱਬ ਬੱਸੀ ਪਠਾਣਾਂ ਦੇ ਸੀਨੀਅਰ ਮੀਤ ਪ੍ਰਧਾਨ ਰਾਜਨ ਭੱਲਾ,ਮਨੋਜ ਸ਼ਰਮਾ,ਨੀਤਿਸ਼ ਗੌਤਮ,ਰਾਕੇਸ਼ ਗਰਗ,ਪ੍ਰਵੀਨ ਕੁਮਾਰ,ਰੰਜਨਾ ਸਾਹੀ,ਸੁਨੀਲ ਵਰਮਾ,ਨਾਹਰ ਸਿੰਘ ਰੰਗੀਲਾ,ਜਗਦੀਪ ਸਿੰਘ ਮਾਨਗੜ੍ਹ ਅਤੇ ਹੋਰ ਵੀ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments