spot_img
spot_img
spot_img
spot_img
Sunday, May 19, 2024
spot_img
Homeਪੰਜਾਬਬਠਿੰਡਾ ਦੇ ਮ੍ਰਿਨਾਲ ਗਰਗ ਨੇ ਜੇਈਈ ਮੈਂਸ ਵਿਚ ਪ੍ਰਾਪਤ ਕੀਤੇ 300 ਵਿਚੋਂ...

ਬਠਿੰਡਾ ਦੇ ਮ੍ਰਿਨਾਲ ਗਰਗ ਨੇ ਜੇਈਈ ਮੈਂਸ ਵਿਚ ਪ੍ਰਾਪਤ ਕੀਤੇ 300 ਵਿਚੋਂ 300 ਅੰਕ

ਬਠਿੰਡਾ ਦੇ ਮ੍ਰਿਨਾਲ ਗਰਗ ਨੇ ਜੇਈਈ ਮੈਂਸ ਵਿਚ ਪ੍ਰਾਪਤ ਕੀਤੇ 300 ਵਿਚੋਂ 300 ਅੰਕ

ਸ਼ਤ ਪ੍ਰਤੀਸ਼ਤ ਅੰਕ ਪ੍ਰਾਪਤ ਕਰ ਪੰਜਾਬ ਵਿਚ ਕੀਤਾ ਟਾਪ

ਬਠਿੰਡਾ, 11 ਜੂਲਾਈ, (ਪਰਵਿੰਦਰ ਜੀਤ ਸਿੰਘ) ਨੈਸ਼ਨਲ ਟੇਸਟਿੰਗ ਐਜੇਂਸੀ (ਐਨਟੀਏ) ਦੂਆਰਾ ਜੂਵਾਇੰਟ ਐਟ੍ਰੇਂਸ ਐਗਜਾਮਿਨੇਸ਼ਨ (ਜੀਏਏ) 2022 ਦੇ ਨਤੀਜੇ ਸੋਮਵਾਰ ਦੀ ਅੱਧੀ ਰਾਤ ਨੂੰ ਘੌਸ਼ਤ ਕਰ ਦਿਤੇ ਗਏ ਜਿਸ ਵਿਚ ਬਠਿੰਡਾ ਦੇ ਮ੍ਰਿਣਾਲ ਗਰਗ ਨੇ 300 ਵਿਚੋਂ 300 ਅੰਕ ਪ੍ਰਾਪਤ ਕੀਤੇ ਹਨ। ਸ਼ਤ ਪ੍ਰਤੀਸ਼ਤ ਅੰਕ ਪ੍ਰਾਪਤ ਕਰ ਉਨ੍ਹਾਂ ਨੇ ਪੰਜਾਬ ਵਿਚ ਟਾਪ ਕੀਤਾ ਹੈ। ਵਰਤਮਾਨ ਵਿਚ ਮ੍ਰਿਨਾਲ ਚੰਡੀਗੜ੍ਹ ਵਿਖੇ ਕਿਸੇ ਪ੍ਰਈਵੇਟ  ਕੋਚਿੰਗ ਸੈਟਰ ਤੋ ਪ੍ਰਾਪਤ ਕੀਤੀ । ਮ੍ਰਿਣਾਲ ਦੇ ਪਿਤਾ ਬਿਜਨੈਸਮੇਨ ਹਨ ਜਦਕਿ ਮਾਂ ਗ੍ਰਹਿਣੀ ਹੈ। ਅਠਵੀਂ ਜਮਾਤ ਤੋਂ ਹੀ ਮ੍ਰਿਣਾਲ ਨੇ ਫਿਿਜਕਸ, ਕੈਮਿਸਟ੍ਰੀ ਅਤੇ ਮੈਥ ਵਿਚ ਰੂਚਿ ਵਿਖਾਉਂਦੇ ਹੋਏ ਚੰਡੀਗੜ੍ਹ ਵਿਖੇ ਪਮਾਈ ਲਈ  ਅਪਣਾ ਰੁਖ ਕੀਤਾ। ਹੁਣ ਉਨ੍ਹਾਂ ਦਾ ਟਾਰਗੇਟ ਆਈਆਈਟੀ ਮੁੰਬਈ ਵਿਚ ਕੰਪਯੂਟਰਸ ਸਾਇੰਸ ਇੰਜੀਨਿਅਰਿੰਗ ਦੀ ਸਿਿਖਆ ਲੈਣਾ ਹੈ।

ਮ੍ਰਿਨਾਲ, ਕਿਸ਼ੋਰ ਵਿਿਗਆਨਿਕ ਪ੍ਰੋਤਸਾਹਨ ਯੌਜਨਾ ਅਤੇ ਨੈਸ਼ਨਲ ਟੈਲੇਂਟ ਸਰਚ ਐਗਜਾਮਿਨੇਸ਼ਨ ਦੇ ਸਕਾਲਰ ਹਨ ਅਤੇ ਨਾਲ ਹੀ ਇੰਡਿਆ ਉਲੰਪਿਆਡ ਵਿਚ ਕੈਮੇਸਟ੍ਰੀ, ਫਿਿਜਕਸ ਅਤੇ ਮੈਥ ਕੂਵਾਲਿਫਾਇਰ ਅਤੇ ਇੰਟਰਨੈਸ਼ਨਲ ਮੈਥੇਮੇਟਿਕਲ ਉਲੰਪਿਆਡ 2020 ਦਾ ਕੁਵਾਲ਼ਿਫਾਇਰ ਰਹੀ ਚੁਕਿਆ ਹੈ। ਦਿਨ ਵਿਚ 14 ਘੰਟੇ ਪੜਾਈ ਕਰਣ ਵਾਲੇ ਮ੍ਰਿਣਾਲ ਅਪਣੇ ਮਾਤਾ ਪਿਤਾ ਦੇ ਨਾਲ ਨੀਲ ਟੀਚਰਾਂ ਨੂੰ ਅਪਣਾ ਮੈੰਟਰ ਮਣਦਾ ਹੈ ਜਿਨ੍ਹਾਂ ਨੇ ਅੱਠਵੀ ਜਮਾਤ ਤੋਂ ਹੀ ਇਸ ਵਲ੍ਹ ਪ੍ਰੋਤਸਾਹਤ ਕੀਤਾ। ਅਪਣੀ ਰਣਨੀਤੀ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲਾਂ ਦੇ ਪੇਪਰਸ, ਸੰਯੌਜਤ ਤਰੀਕੇ ਨਾਲ ਰਿਿਵਜਨ ਦੇ ਨਾਲ ਟੀਚਰਾਂ ਦੂਆਰਾ ਦਿਤੇ ਗਏ ਸ਼ੈਡਯੁਲ ਨੰੁ ਸ਼੍ਰੇਅ ਜਾਂਦਾ ਹੈ।

ਇਸੀ ਦੇ ਨਾਲ ਮ੍ਰਿਨਾਲ ਗਰਗ ਨੇ ਦੱਸਿਆ ਕਿ ਇਸ ਟੈਸਟ ਵਿੱਚ ਪਾਸ ਵਾਲੇ ਹੋਏ 15 ਬੈਚਮੇਟਸ ਵਿਚ 99.0 ਫੀਸਦੀ ਅੰਕ ਅਰਜਤ ਕੀਤੇ ਹਨ ਸਿਨ੍ਹਾਂ ਵਿਚ ਪ੍ਰਮੱਖ ਰੁਪ ਤੋਂ ਨਿਵੇਸ਼ ਅਗਰਵਾਲ ਨੇ ਫਿਿਜਕਸ ਅਤੇ ਮੈਥ ਵਿਚ 100-100, ਯਗਿਆ ਗੋਇਲ ਅਤੇ ਅਨਿਮੇਸ਼ ਮਦਾਨ ਨੇ ਫਿਿਜਕਸ ਵਿਚ 100 ਅਤੇ ਮੋਹਮਦ ਇਸ਼ਰਾਫੁਲ ਹਕ ਨੇ ਮੈਥ ਵਿਚ 100 ਫੀਸਦੀ ਅੰਕ ਅਰਜਤ ਕੀਤੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments