spot_img
spot_img
spot_img
spot_img
Monday, May 27, 2024
spot_img
Homeਪੰਜਾਬਬਹਾਵਲਪੁਰ ਟਰੱਸਟ ਵੱਲੋਂ ਨਵੇਂ ਅਹੁਦੇਦਾਰਾਂ ਦੀ ਕੀਤੀ ਚੋਣ

ਬਹਾਵਲਪੁਰ ਟਰੱਸਟ ਵੱਲੋਂ ਨਵੇਂ ਅਹੁਦੇਦਾਰਾਂ ਦੀ ਕੀਤੀ ਚੋਣ

ਬਹਾਵਲਪੁਰ ਟਰੱਸਟ ਵੱਲੋਂ ਨਵੇਂ ਅਹੁਦੇਦਾਰਾਂ ਦੀ ਕੀਤੀ ਚੋਣ

ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਬਹਾਵਲਪੁਰ ਟਰੱਸਟ ਦੇ ਨਵ ਨਿਯੁਕਤ ਅਹੁਦੇਦਾਰਾਂ ਦੀ ਨਿਯੁਕਤੀ ਪੱਤਰ ਪ੍ਰੋਗਰਾਮ ਨਵੇਂ ਬਣੇ ਟਰੱਸਟ ਦੇ ਚੇਅਰਮੈਨ ਰਾਮ ਕ੍ਰਿਸ਼ਨ ਤੇ ਪ੍ਰਧਾਨ ਕ੍ਰਿਸ਼ਨ ਲਾਲ ਛਾਬੜਾ ਦੀ ਅਗਵਾਈ ਵਿੱਚ ਲਾਈਨਜ ਭਵਨ ਵਿਖੇ ਹੋਇਆ ਸਟੇਜ ਦੇ ਸੰਚਾਲਨ ਦੀ ਸ਼ੁਰੂਆਤ ਕਰਮ ਚੰਦ ਬੱਤਰਾ ਜੀ ਨੇ ਅਰਦਾਸ ਅਤੇ ਭਜਨ ਬੋਲ ਕੇ ਕੀਤੀ ਅਤੇ ਰਾਜਪੁਰਾ, ਮੰਡੀ ਗੋਬਿੰਦਗੜ੍ਹ, ਸਰਹਿੰਦ, ਖਮਾਣੋਂ ਤੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਸਟੇਟ ਜੁਆਇੰਟ ਸੈਕਟਰੀ ਸ਼ਾਮ ਸੁੰਦਰ ਵਧਵਾ ਰਾਜਪੁਰਾ,, ਭਾਰਤੀਯ ਬਹਾਵਲਪੁਰ ਮਹਾਸੰਗ ਪੰਜਾਬ ਜੋਨ 3 ਦੇ ਪ੍ਰਧਾਨ ਬਲਦੇਵ ਹਸੀਜਾ ਮੰਡੀ ਗੋਬਿੰਦਗੜ੍ਹ, ਭਾਰਤੀਯ ਬਹਾਵਲਪੁਰ ਮਹਾਸੰਗ ਪੰਜਾਬ ਸਟੇਟ ਜੋਨ 2 ਦੇ ਪ੍ਰਧਾਨ ਰਾਮ ਚੰਦ ਰਾਮਾ ਪਟਿਆਲਾ, ਹੰਸਰਾਜ ਬਿਰਾਨੀ ਪ੍ਰਧਾਨ ਸ਼ਿਵ ਸੇਵਾ ਕਾਵੜ ਸੰਘ ਖੰਨਾ, ਰਾਧੇ ਸ਼ਾਮ ਕੱਕੜ ਪ੍ਰਧਾਨ ਬਹਾਵਲਪੁਰ ਬਰਾਦਰੀ ਖਮਾਣੋਂ, ਮੋਹਿਤ ਅਰੋੜਾ ਸਰਹਿੰਦ ਪਹੂੰਚੇ। ਜਿਸ ਵਿੱਚ ਮਦਨ ਲਾਲ ਟੁਲਾਨੀ ਨੂੰ ਸੀਨੀਅਰ ਵਾਈਸ ਚੇਅਰਮੈਨ ਤੇ ਵਾਸਦੇਵ ਨੰਦਾ, ਲੀਲਾ ਰਾਮ ਨੂੰ ਵਾਈਸ ਚੇਅਰਮੈਨ ਤੇ ਦੇਵ ਰਾਜ ਚੱਕਰ ਸੀਨੀਅਰ ਵਾਈਸ ਪ੍ਰਧਾਨ ਤੇ ਅਰਜੁਨ ਕੁਮਾਰ ਸੇਤੀਆ, ਰਾਮ ਲਾਲ ਕੌਸ਼ਲ ਨੂੰ ਵਾਈਸ ਪ੍ਰਧਾਨ ਤੇ ਚੰਦਨ ਖੁਰਾਨਾ ਨੂੰ ਜਨਰਲ ਸੈਕਟਰੀ ਤੇ ਭੁਪਿੰਦਰ ਕੁਮਾਰ ਨੂੰ ਜੁਆਇੰਟ ਸੈਕਟਰੀ ਤੇ ਸੁਸ਼ੀਲ ਕੁਮਾਰ ਗਰੋਵਰ ਨੂੰ ਕੈਸ਼ੀਅਰ ਤੇ ਸਤੀਸ਼ ਕੁਮਾਰ ਛਾਬੜਾ ਨੂੰ ਪੀ.ਆਰ.ਓ ਨਿਯੁਕਤ ਕੀਤਾ ਗਿਆ। ਇਸ ਮੌਕੇ ਜਗਦੀਸ਼ ਰਬੜ, ਹਰੀਚੰਦ ਰਹਿਜਾ, ਓਮ ਪ੍ਰਕਾਸ਼ ਮੁਖ਼ੀਜਾ ਬਹਾਵਲਪੁਰ ਬਿਰਾਦਰੀ ਜਿਲ੍ਹਾ ਪ੍ਰਧਾਨ, ਕ੍ਰਿਸ਼ਨ ਵਧਵਾ ਬਹਾਵਲਪੁਰ ਵੈਲਫੇਅਰ ਮਹਾਸੰਘ ਜਿਲ੍ਹਾ ਪ੍ਰਧਾਨ,ਮੋਹਨ ਲਾਲ ਸਚਦੇਵਾ , ਲਾਲ ਚੰਦ ਖੁਰਾਨਾ, ਕੇਵਲ ਜੀ,ਹੇਮਰਾਜ ਨੰਦਾ, ਦਰਸ਼ਨ ਲਾਲ ਚੁੱਘ, ਨੰਦ ਲਾਲ ਮੂਟਰੇਜਾ, ਆਰ ਕੇ ਨੰਦ ਲਾਲ, ਰਾਜ ਕੁਮਾਰ ਪਹੂਜਾ, ਡਾਕਟਰ ਅਸ਼ੋਕ ਕੁਮਾਰ, ਪ੍ਰਭ ਦਿਆਲ, ਭੀਮ ਸੈਨ, ਰਾਜੇਸ਼ ਕੁਮਾਰ ਮੁਟਰੇਜਾ,ਹਰੀਸ਼ ਚਾਵਲਾ , ਅਸ਼ੋਕ ਅਰੋੜਾ, ਯਸ਼ ਚਾਵਲਾ ,ਅਮਿਤ ਆਰਿਆ, ਭਗਵਾਨ ਦਾਸ ਸੇਠੀ , ਰਾਜ ਕੁਮਾਰ ਅਰੋੜਾ, ਅਸ਼ੋਤ ਕੁਮਾਰ ਬਤਰਾ , ਮਹਿੰਦਰ ਗੋਗੀਆ, ਪਵਨ ਦੇਵ, ਸੁਸ਼ੀਲ ਕਿੰਗਰ, ਨਰੇਸ਼ ਕੁਮਾਰ, ਸਚਦੇਵਾ ਆਦਿ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments