spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਬੀਬਾ ਜੇ ਇੰਦਰ ਦੀ ਅਗਵਾਈ ਹੇਠ ਵੱਖ ਵੱਖ ਪਾਰਟੀਆਂ ਦੇ ਆਗੂ ਹੋਏ...

ਬੀਬਾ ਜੇ ਇੰਦਰ ਦੀ ਅਗਵਾਈ ਹੇਠ ਵੱਖ ਵੱਖ ਪਾਰਟੀਆਂ ਦੇ ਆਗੂ ਹੋਏ ਭਾਜਪਾ ਵਿਚ ਸ਼ਾਮਲ

ਬੀਬਾ ਜੇ ਇੰਦਰ ਦੀ ਅਗਵਾਈ ਹੇਠ ਵੱਖ ਵੱਖ ਪਾਰਟੀਆਂ ਦੇ ਆਗੂ ਹੋਏ ਭਾਜਪਾ ਵਿਚ ਸ਼ਾਮਲ
ਅੱਜ ਪਿੰਡ ਫੱਗਣਮਾਜਰਾ ਵਿਖੇ ਬੀ ਜੇ ਪੀ ਕਿਸਾਨ ਮੋਰਚਾ ਦਾ ਪ੍ਰੋਗਰਾਮ ਰੱਖਿਆ ਗਿਆ ਇਸ ਪ੍ਰੋਗਰਾਮ ਵਿੱਚ ਬੀਬਾ ਜੈਇੰਦਰ ਕੌਰ ਜੀ ਮੀਤ ਪ੍ਰਧਾਨ ਪੰਜਾਬ ਵਲੋ ਪੰਚਾਇਤ ਮੈਬਰਾ ਤੇ ਵੱਖ ਵੱਖ ਪਾਰਟੀਆ ਵਿੱਚੋ ਆਏ ਵਰਕਰਾ ਨੂੰ ਬੀ ਜੇ ਪੀ ਪਾਰਟੀ ਵਿਚ ਸਾਮਲ ਕੀਤਾ ਗਿਆ ਤੇ ਬੀ ਜੇ ਪੀ ਪਾਰਟੀ ਦੇ ਵਰਕਰਾ ਨੂੰ ਅਹੁਦੇ ਦੇ ਕੇ ਨਿਯੁਕਤੀ ਪੱਤਰ ਵੰਡੇ ਗਏ ਉਨਾ ਨਾਲ ਮੇਅਰ ਸੰਜੀਵ ਕੁਮਾਰ ਬਿੱਟੂ, ਕੇ ਕੇ ਮਲਹੋਤਰਾ ਸਹਿਰੀ ਜਿਲਾ ਪ੍ਰਧਾਨ ਬੀ ਜੇ ਪੀ,ਗੇਜਾ ਰਾਮ ਚੇਅਰਮੈਨ ਐਸੀ ਵਿੰਗ,ਸਾਬਕਾ ਚੇਅਰਮੈਨ ਮਦਨਜੀਤ ਡਕਾਲਾ,ਸ ਲਾਭ ਸਿੰਘ ਭਟੇੜੀ ਜਿਲਾ ਪ੍ਰਧਾਨ ਕਿਸਾਨ ਸੈਲ,ਜਸਪਾਲ ਸਿੰਘ ਗੰਗਰੋਲੀ ਮੀਤ ਪ੍ਰਧਾਨ ਕਿਸਾਨ ਮੋਰਚਾ ਪੰਜਾਬ, ਪਲਵਿੰਦਰ ਸਿੰਘ ਛੀਟਾਵਾਲਾ ਜਰਨਲ ਸਕੱਤਰ ਕਿਸਾਨ ਮੋਰਚਾ ਪੰਜਾਬ, ਜਸਵੀਰ ਸਿੰਘ ਗਦਾਪੁਰ ਪ੍ਰਧਾਨ ਕਿਸਾਨ ਸੈਲ ਉਤਰੀ,ਲਖਵੀਰ ਸਿੰਘ ਬਹਿਰੂ,ਪ੍ਰੋ ਪ੍ਰਿਤਪਾਲ ਸਿੰਘ ਵਿਰਕ ਜਨਰਲ ਸਕੱਤਰ ਬੀਜੇਪੀ ਕਿਸਾਨ ਮੋਰਚਾ ਪਟਿਆਲਾ ਸਹਿਰੀ,ਹਰਭਜਨ ਸਿੰਘ ਮਾਜਰੀ ਮੰਡਲ ਪ੍ਰਧਾਨ, ਗੁਰਧਿਆਨ ਸਿੰਘ ਬਾਰਨ ਮੰਡਲ ਪ੍ਰਧਾਨ,ਅਮਰਨਾਥ ਪੋਨੀ ਝਿੱਲ ਮੰਡਲ ਪ੍ਰਧਾਨ, ਹਨੀ ਫੱਗਣਮਾਜਰਾ ਵਾਇਸ ਪ੍ਰਧਾਨ ਕਿਸਾਨ ਮੋਰਚਾ (ਐ ਸੀ),ਡਾ ਕੁਲਦੀਪ ਸਿੰਘ ਪ੍ਰਧਾਨ ਕਿਸਾਨ ਮੋਰਚਾ(ਐ ਸੀ),ਬੂਟਾ ਸਿੰਘ ਜਨਰਲ ਸਕੱਤਰ, ਹਰਿੰਦਰ ਸਿੰਘ ਵਾਇਸ ਪ੍ਰਧਾਨ ਕਿਸਾਨ ਸੈਲ, ਗੁਰਦੀਪ ਸਿੰਘ ਭੱਟੀ ,ਹਰਚਰਨ ਸਿੰਘ ਅਗੇਤੀ ਜਿਲਾ ਪ੍ਰਭਾਰੀ, ਗੁਰਜੰਟ ਸਿੰਘ ਥੂਹੀ ਮੰਡਲ ਪ੍ਰਧਾਨ ,ਅੰਮ੍ਰਿਤਪਾਲਕੌਰ ਜਿਲਾ ਪ੍ਰਧਾਨ ਮਹਿਲਾ ਮੋਰਚਾ,ਰਣਧੀਰ ਸਿੰਘ ਖਲੀਫੇਵਾਲ,ਨਾਇਬ ਸਿੰਘ ਸਰਪੰਚ ਭਟੇੜੀ,ਸਰਪੰਚ ਕਸਿਆਣਾ,ਅਵਤਾਰ ਸਿੰਘ ਬਨੇਰਾ, ਮੇਵਾ ਸਿੰਘ ਮੈਂਬਰ ਪੰਚਾਇਤ, ਦਰਸਨ ਸਿੰਘ ਮੈਂਬਰ ਪੰਚਾਇਤ ,ਬਲਕਾਰ ਸਿੰਘ ਡਕਾਲਾ ਮਜੂਦ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments