spot_img
spot_img
spot_img
spot_img
Sunday, May 19, 2024
spot_img
Homeਪੰਜਾਬਭਗਵੰਤ ਮਾਨ ਦੀ ਘੁਰਕੀ ਤੋਂ ਬਾਅਦ PCS ਅਧਿਕਾਰੀਆਂ ਵਲੋਂ ਹੜਤਾਲ ਖ਼ਤਮ,ਡਿਊਟੀ ‘ਤੇ...

ਭਗਵੰਤ ਮਾਨ ਦੀ ਘੁਰਕੀ ਤੋਂ ਬਾਅਦ PCS ਅਧਿਕਾਰੀਆਂ ਵਲੋਂ ਹੜਤਾਲ ਖ਼ਤਮ,ਡਿਊਟੀ ‘ਤੇ ਆਏ ਵਾਪਿਸ

ਚੰਡੀਗੜ੍ਹ, 11 ਜਨਵਰੀ – ( ਸੰਨੀ ਕੁਮਾਰ ) RTA ਨਰਿੰਦਰ ਧਾਲੀਵਾਲ ਦੀ ਗ੍ਰਿਫਤਾਰੀ ਵਿਰੁੱਧ ਪੰਜਾਬ ਭਰ ਦੇ PCS ਅਧਿਕਾਰੀ ਸਾਮੂਹਿਕ ਛੁੱਟੀ ‘ਤੇ ਚਲੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਚਿਤਾਵਨੀ ਦਿੰਦਿਆਂ ਵੱਡਾ ਹੁਕਮ ਜਾਰੀ ਕਰ ਦਿੱਤਾ ਸੀ ਕਿ 2 ਵਜੇ ਤੱਕ ਅਫ਼ਸਰ ਹੜਤਾਲ ਖ਼ਤਮ ਕਰ ਕੇ ਵਾਪਸ ਨਾ ਆਏ ਤਾਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਹੁਣ ਮੀਟਿੰਗ ਤੋਂ ਬਾਅਦ PCS ਅਧਿਕਾਰੀਆਂ ਵਲੋਂ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ ਅਤੇ ਸਾਰੇ ਅਧਿਕਾਰੀ ਆਪਣੀ ਡਿਊਟੀ ‘ਤੇ ਵਾਪਿਸ ਪਰਤ ਗਏ ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਧੱਕਾ ਨਹੀਂ ਹੋਵੇਗਾ, ਪਰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments