spot_img
spot_img
spot_img
spot_img
Tuesday, May 28, 2024
spot_img
Homeਪੰਜਾਬਭਾਦਸੋਂ ਦੀ ਕਰਤਾਰ ਐਗਰੋ ਇੰਡਸਟਰੀ ਦੇ ਐਮ.ਡੀ ਮਨਜੀਤ ਸਿੰਘ ਲੋਟੇ ਨੇ ਮਹਾਂਰਾਣੀ...

ਭਾਦਸੋਂ ਦੀ ਕਰਤਾਰ ਐਗਰੋ ਇੰਡਸਟਰੀ ਦੇ ਐਮ.ਡੀ ਮਨਜੀਤ ਸਿੰਘ ਲੋਟੇ ਨੇ ਮਹਾਂਰਾਣੀ ਪਰਿਵਾਰ ਨਾਲ ਕੀਤੀ ਮੁਲਾਕਾਤ

ਭਾਦਸੋਂ ਦੀ ਕਰਤਾਰ ਐਗਰੋ ਇੰਡਸਟਰੀ ਦੇ ਐਮ.ਡੀ ਮਨਜੀਤ ਸਿੰਘ ਲੋਟੇ ਨੇ ਮਹਾਂਰਾਣੀ ਪਰਿਵਾਰ ਨਾਲ ਮੁਲਾਕਾਤ
ਭਾਦਸੋਂ , 6 ਅਪ੍ਰੈਲ ( ਬਰਿੰਦਰਪਾਲ ਸਿੰਘ ) ਸਨਅਤ ਖੇਤਰ ਵਿਚ ਵਿਸ਼ਵ ਪ੍ਰਸਿੱਧ ਨਾਮਣਾ ਖੱਟ ਚੁੱਕੀ ਕਰਤਾਰ ਐਗਰੋ ਇੰਡਸਟਰੀ ਦੇ ਐਮ.ਡੀ.ਮਨਜੀਤ ਸਿੰਘ ਲੋਟੇ ਅਤੇ ਦੀਪਕ ਸਿੰਗਲਾ ਨੇ ਮਹਾਰਾਣੀ ਨਾਭਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਉਨਾ ਮਹਾਂਰਾਣੀ ਪਰਿਵਾਰ ਨੂੰ ਕਰਤਾਰ ਮਾਡਲ ਦੇ ਕੇ ਸਨਮਾਨਿਤ ਕੀਤਾ । ਇਸ ਦੌਰਾਨ ਉਨਾ ਮਹਾਰਾਣੀ ਉਮਾ ਸਿਘ,ਮਹਾਂਰਾਣੀ ਪ੍ਰੀਤੀ ਸਿੰਘ,ਮਹਾਰਾਜਾ ਹਿੰਮਤ ਸਿੰਘ ,ਮਹਾਰਾਜਾ ਭਾਨੂੰ ਪ੍ਰਤਾਪ ,ਯੁਵਰਾਜ ਅਭੈਉਦੇ ਪ੍ਰਤਾਪ ਸਿੰਘ ਮਹਾਂਰਾਣੀ ਦੇ ਅਸਿਸਟੈਂੰਟ ਮੀਤ ਗੁਰਦੇਵ ਸਿੰਘ ਦਾ ਸਨਮਾਨ ਵੀ ਕੀਤਾ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments