spot_img
spot_img
spot_img
spot_img
Sunday, May 19, 2024
spot_img
Homeਪੰਜਾਬਭਾਦਸੋਂ ਵਿਖੇ ਵਾਪਰਿਆ ਵੱਡਾ ਹਾਦਸਾ ਤਿੰਨ ਕਾਰਾਂ ਤੇ ਟਰੱਕ ਦੀ ਹੋਈ ਟੱਕਰ।...

ਭਾਦਸੋਂ ਵਿਖੇ ਵਾਪਰਿਆ ਵੱਡਾ ਹਾਦਸਾ ਤਿੰਨ ਕਾਰਾਂ ਤੇ ਟਰੱਕ ਦੀ ਹੋਈ ਟੱਕਰ। ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ

ਭਾਦਸੋਂ ਵਿਖੇ ਵਾਪਰਿਆ ਵੱਡਾ ਹਾਦਸਾ ਤਿੰਨ ਕਾਰਾਂ ਤੇ ਟਰੱਕ ਦੀ ਹੋਈ ਟੱਕਰ। ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ
ਭਾਦਸੋ 24 ਅਪ੍ਰੈਲ (ਬਰਿੰਦਰਪਾਲ ਸਿੰਘ ) ਅੱਜ ਬਾਦ ਦੁਪਿਹਰ ਭਾਦਸੋਂ ਦੀ ਅਨਾਜ਼ ਮੰਡੀ ਕੋਲ ਤਿੰਨ ਕਾਰਾਂ ਅਤੇ ਇੱਕ ਟਰਾਲੇ ਦਰਮਿਆਨ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਨਾਭਾ ਸਾਈਡ ਤੋਂ ਗੋਬਿੰਦਗੜ੍ਹ ਜਾ ਰਿਹਾ ਇੱਕ ਟਰਾਲਾ ਆਰ.ਜੇ 07 ਜੀ.ਡੀ 2911 ਭਾਦਸੋਂ ਅਨਾਜ਼ ਮੰਡੀ ਕੋਲ ਸਾਇਡ ਤੇ ਖੜੀਆਂ ਕਾਰਾਂ ਨਾਲ ਟਕਰਾ ਗਿਆ ਜੋ ਅਨਾਜ਼ ਮੰਡੀ ਵਿੱਚ ਸਥਿਤ ਬੈਂਕ ਦੇ ਵਿੱਚ ਕੰਮ ਕਰਨ ਵਾਲੇ ਸਟਾਫ਼ ਦੀਆਂ ਸਨ। ਦੱਸਿਆ ਜਾ ਰਿਹਾ ਕਿ ਇਹ ਟਰਾਲਾ ਸੰਤੁਲਣ ਵਿਗੜਨ ਕਾਰਣ ਬਿਜਲੀ ਦੇ ਖੰਭੇ ਤੋੜਦਾ ਹੋਇਆ ਇਹਨਾਂ ਤਿੰਨ ਕਾਰਾਂ ਨਾਲ ਟਕਰਾ ਗਿਆ ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰਾਂ ਮੰਡੀ ਦੀ ਕੰਧ ਤੋੜ ਕੇ ਮੰਡੀ ਅੰਦਰ ਡਿੱਗੀਆਂ। ਤਿੰਨੋ ਕਾਰਾਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ ਅਤੇ ਇਸ ਹਾਦਸੇ ਮਗਰੋਂ ਟੱਰਕ ਡਰਾਇਵਰ ਕਾਬੂ। ਭਾਦਸੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟੱਰਕ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments