spot_img
spot_img
spot_img
spot_img
Sunday, May 19, 2024
spot_img
Homeਦੇਸ਼ਭੋਜਪੁਰੀ ਦੀ ਪ੍ਰਸਿੱਧ ਅਦਾਕਾਰਾ ਨੇ ਕੀਤੀ ਖੁਦਕੁਸ਼ੀ!

ਭੋਜਪੁਰੀ ਦੀ ਪ੍ਰਸਿੱਧ ਅਦਾਕਾਰਾ ਨੇ ਕੀਤੀ ਖੁਦਕੁਸ਼ੀ!

ਭੋਜਪੁਰੀ ਦੀ ਟ੍ਰੈਂਡਿੰਗ ਹੀਰੋਇਨ ਆਕਾਂਕਸ਼ਾ ਦੂਬੇ ਨੇ ਥੋੜ੍ਹੇ ਸਮੇਂ ਵਿੱਚ ਹੀ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਲਿਆ ਸੀ। ਹੁਣ ਆਕਾਂਕਸ਼ਾ ਦੂਬੇ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ 25 ਸਾਲਾ ਅਦਾਕਾਰਾ ਨੇ ਵਾਰਾਣਸੀ ਦੇ ਇਕ ਹੋਟਲ ‘ਚ ਕੀਤੀ ਖੁਦਕੁਸ਼ੀ !

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments