spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਮੰਦਰ ਸੁਲਾਕੁਲ ਬਲਾੜੀ ਵਿਖੇ ਨਿਰਜਲਾ ਇਕਾਦਸ਼ੀ ਦਾ ਦਿਹਾੜਾ ਮਨਾਇਆ ਗਿਆ: ਅਵਤਾਰ ਸਿੰਘ

ਮੰਦਰ ਸੁਲਾਕੁਲ ਬਲਾੜੀ ਵਿਖੇ ਨਿਰਜਲਾ ਇਕਾਦਸ਼ੀ ਦਾ ਦਿਹਾੜਾ ਮਨਾਇਆ ਗਿਆ: ਅਵਤਾਰ ਸਿੰਘ

ਮੰਦਰ ਸੁਲਾਕੁਲ ਬਲਾੜੀ ਵਿਖੇ ਨਿਰਜਲਾ ਇਕਾਦਸ਼ੀ ਦਾ ਦਿਹਾੜਾ ਮਨਾਇਆ ਗਿਆ: ਅਵਤਾਰ ਸਿੰਘ

ਫ਼ਤਹਿਗੜ੍ਹ ਸਾਹਿਬ, (ਮਨੀਸ਼ ਸ਼ਰਮਾ ) ਅੱਜ ਪਿੰਡ ਬਲਾੜੀ ਵਿਖੇ ਮੰਦਰ ਸੁਲਾਕੁਲ ਵਿਖੇ ਨਿਰਜਲਾ ਇਕਾਦਸ਼ੀ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸੰਤ ਬਾਬਾ ਕਾਸ਼ੂ ਸਿੰਘ ਜੀ ਨੂੰ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਅਤੇ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਬਾਬਾ ਜੀ ਨੂੰ ਸਿਰੋਪਾ ਪਾਂ ਆਸ਼ੀਰਵਾਦ ਲਿਆ ਅਤੇ ਸਰਹਿੰਦ ਤੋਂ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਡਿਪਟੀ ਮੈਨੇਜਰ ਅਮਰਜੀਤ ਦੁੱਗ ਅਤੇ ਵਿਨੈ ਬਾਲੀ ਚੰਡੀਗੜ ਨੇ ਬਾਬਾ ਜੀ ਨੂੰ ਕਿਰਪਾਨ ਭੇਂਟ ਕਰ ਆਸ਼ੀਰਵਾਦ ਲਿਆ । ਇਸ ਮੌਕੇ ਸੰਤ ਕਾਸ਼ੂ ਸਿੰਘ ਜੀ ਵੱਲੋਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਸੰਗਤਾਂ ਚ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਅਵਤਾਰ ਸਿੰਘ, ਸੈਕਟਰੀ ਅਜਮੇਰ ਸਿੰਘ, ਕੈਸ਼ੀਅਰ ਬੇਅੰਤ ਸਿੰਘ, ਜੀਤ ਰਾਮ, ਗੁਰਜੀਤ ਸਿੰਘ, ਰੀਧਨ ਬਾਲੀ , ਸਮਰਥ ਬਾਲੀ ਅਤੇ ਸੰਗਤਾਂ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments