spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰਾਘੋਮਾਜਰਾ ਵਿਖੇ ਨਿਉ ਮਹਾਂਵੀਰ ਸੇਵਾ ਦਲ ਦੀ ਅਗਵਾਈ ਹੇਠ ਮਨਾਇਆ ਜਾਵੇਗਾ ਧੁਮਧਾਮ...

ਰਾਘੋਮਾਜਰਾ ਵਿਖੇ ਨਿਉ ਮਹਾਂਵੀਰ ਸੇਵਾ ਦਲ ਦੀ ਅਗਵਾਈ ਹੇਠ ਮਨਾਇਆ ਜਾਵੇਗਾ ਧੁਮਧਾਮ ਨਾਲ ਦੁਸਹਿਰਾ ਮੇਲਾ

ਸ੍ਰੀ ਕਾਲੀ ਮਾਤਾ ਮੰਦਰ ਮੈਨੇਜਿੰਗ ਐਡਵਾਈਜਰੀ ਕਮੇਟੀ ਦੇ ਮੈਂਬਰ ਨਰੇਸ਼ ਕੁਮਾਰ ਕਾਕਾ ਨੂੰ ਕੀਤਾ ਗਿਆ ਸਨਮਾਨਤ
ਪਟਿਆਲਾ, (ਪੰਜਾਬ ਸਨ ਬਿਊਰੋ)-ਸ਼ਹਿਰ ਨਾਮੀ ਨਿਉ ਮਹਾਂਵੀਰ ਸੇਵਾ ਦਲ ਵੱਲੋਂ ਰਾਘੋਮਾਜਰਾ ਵਿਖੇ ਧੁੰਮਧਾਮ ਨਾਲ ਦੁਸ਼ਹਿਰਾ
ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਪ੍ਰਧਾਨ ਅਮਿਤ ਸ਼ਰਮਾ ਦੀ ਅਗਵਾਈ ਹੇਠ ਇੱਕ
ਮੀਟਿੰਗ ਹੋਈ। ਜਿਸ ਵਿਚ ਸ੍ਰੀ ਕਾਲੀ ਮਾਤਾ ਮੰਦਰ ਮੈਨੇਜਿੰਗ ਐਡਵਾਈਜਰੀ ਕਮੇਟੀ ਦੇ
ਮੈਂਬਰ ਨਰੇਸ਼ ਕੁਮਾਰ ਕਾਕਾ ਵੀ ਪਹੰੁਚੇ। ਜਿਥੇ ਨਰੇਸ਼ ਕੁਮਾਰ ਕਾਕਾ ਨੂੰ ਵਿਸ਼ੇਸ਼ ਤੌਰ
’ਤੇ ਸਨਮਾਨਤ ਕੀਤਾ ਗਿਆ, ਉਥੇ ਦੁਸ਼ਹਿਰੇ ਦੀਆ ਤਿਆਰੀਆਂ ਬਾਰੇ ਵੀ ਵਿਚਾਰ ਵਿਟਾਂਦਰਾ
ਕੀਤਾ ਗਿਆ। ਨਿਉ ਮਹਾਂਵੀਰ ਸੇਵਾ ਦਲ ਜਿਹੜਾ ਕਿ ਸ਼ਹਿਰ ਦਾ ਇੱਕ ਨਾਮੀ ਸੰਗਠਨ ਹੈ ਵੱਲੋਂ
50 ਫੁੱਟ ਦਾ ਰਾਵਣ ਸਾੜਿਆ ਜਾਵੇਗਾ ਅਤੋ ਸ਼ਾਨਦਾਰ ਆਤਿਸ਼ਬਾਜੀ ਕਰਵਾਈ ਜਾਵੇਗੀ। ਮੀਟਿੰਗ
ਵਿਚ ਸੰਸਥਾ ਦੇ ਮੈਂਬਰਾਂ ਦੀਆਂ ਡਿਉਟੀਆਂ ਵੀ ਲਗਾਈਆਂ ਤਾਂ ਕਿ ਦੁਸਹਿਰੇ ਦੇ ਸਮਾਗਮ
ਨੂੰ ਸਫਲ ਬਣਾਇਆ ਜਾ ਸਕੇ। ਇਸ ਮੌਕੇ ਪ੍ਰਧਾਨ ਅਮਿਤ ਸ਼ਰਮਾ, ਘਨਸ਼ਾਮ ਕੁਮਾਰ, ਜਸਪ੍ਰੀਤ
ਸਿੰਘ ਲੱਕੀ, ਭੁਪਿੰਦਰ ਕੁਮਾਰ ਭੋਲਾ, ਰਾਜਿਵ ਵਰਮਾ, ਸੁਨੀਲ ਕੁਮਾਰ, ਸੋਨੂ ਪੇਂਟਰ,
ਯੋਗੇਸ਼ ਕੁਮਾਰ, ਸੁਮਿਤ ਕੁਮਾਰ, ਕਰਨ ਸ਼ਰਮਾ ਬੰਟੀ, ਅਮਨ ਸ਼ਰਮਾ, ਅਰਵਿੰਦਰ ਸਿੰਘ ਖਾਲਸਾ,
ਟੋਨੀ, ਸੰਜੀਵ ਸ਼ਰਮਾ, ਅਨਿਲ ਸ਼ਰਮਾ, ਰਮਨ, ਗੁਰਚਰਨ ਸਿੰਘ ਗੋਲਡੀ, ਸ਼ਰੇਸ਼ ਸ਼ਰਮਾ, ਨੀਰਜ਼
ਹੈਪੀ, ਓਮ ਪ੍ਰਕਾਸ਼, ਸੀਤਾ ਰਾਮ, ਸੋਨੂੰ ਮਿੱਤਲ, ਦੀਪਾ, ਅਮਰਨਾਥ, ਰਾਕੇਸ਼ ਕੁਮਾਰ
ਲੱਡੂ, ਘੋਨਾ, ਨੀਸ਼ੂ, ਰਮਾਇਣ ਚੰਦ, ਸਨੀ, ਮਨੀ ਵਰਮਾ, ਰਜਿੰਦਰ ਕੁਮਾ ਖੋਪਾ, ਮੋਨੂੰ
ਸੇਵਾਦਾਰ, ਰਜਤ ਗੁਪਤਾ, ਸੰਤੋਸ਼ ਗੁਪਤਾ, ਹੈਪੀ ਸ਼ਰਮਾ, ਯੋਗਰਾਜ ਸ਼ਰਮਾ, ਸਨੀ
ਵਰਮਾ,ਮਿੱਠੂ, ਦੀਪ ਰਾਜਪੂਤ, ਹਨੀ ਆਹੁਜਾ, ਚੀਕੂ, ਨਰਿੰਦਰ ਕੁਮਾਰ, ਲੱਖਾ ਸਮਾਧਾ ਆਦਿ
ਹਾਜ਼ਰ ਸਨ।
ਫੋੋਟੋਕੈਪਸਨ: ਨਿਉ ਮਹਾਂਵੀਰ ਸੇਵਾ ਦਲ ਦੇ ਆਗੂ ਸ੍ਰੀ ਕਾਲੀ ਮਾਤਾ ਮੰਦਰ ਮੈਨੇਜਿੰਗ
ਐਡਵਾਈਜਰੀ ਕਮੇਟੀ ਦੇ ਮੈਂਬਰ ਨਰੇਸ਼ ਕੁਮਾਰ ਕਾਕਾ ਨੂੰ ਸਨਮਾਨਤ ਕਰਦੇ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments