spot_img
spot_img
spot_img
spot_img
Monday, May 27, 2024
spot_img
Homeਪੰਜਾਬਰਾਜੇਸ਼ ਸਿੰਗਲਾ ਪਰਿਵਾਰ ਸਮੇਤ ਉਸ਼ਾ ਮਾਤਾ ਦੇ ਮੰਦਰ ਬੱਸੀ ਪਠਾਣਾਂ ਵਿਖੇ ਹੋਏ...

ਰਾਜੇਸ਼ ਸਿੰਗਲਾ ਪਰਿਵਾਰ ਸਮੇਤ ਉਸ਼ਾ ਮਾਤਾ ਦੇ ਮੰਦਰ ਬੱਸੀ ਪਠਾਣਾਂ ਵਿਖੇ ਹੋਏ ਨਤਮਸਤਕ

ਰਾਜੇਸ਼ ਸਿੰਗਲਾ ਪਰਿਵਾਰ ਸਮੇਤ ਉਸ਼ਾ ਮਾਤਾ ਦੇ ਮੰਦਰ ਬੱਸੀ ਪਠਾਣਾਂ ਵਿਖੇ ਹੋਏ ਨਤਮਸਤਕ
ਬੱਸੀ ਪਠਾਣਾਂ,(ਮਨੀਸ਼ ਸ਼ਰਮਾ ) ਸੂਬਾ ਪ੍ਰੇਸ ਸੱਕਤਰ ਆੜਤੀ ਐਸੋਸੀਏਸ਼ਨ ਪੰਜਾਬ ਰਾਜੇਸ਼ ਸਿੰਗਲਾ ਆਪਣੇ ਪਰਿਵਾਰ ਸਮੇਤ ਉਸ਼ਾ ਮਾਤਾ ਦੇ ਮੰਦਰ ਬ੍ਰਹਮ ਘਾਟ,ਬੱਸੀ ਪਠਾਣਾਂ ਵਿਖੇ ਨਤਮਸਤਕ ਹੋਏ। ਉਸ਼ਾ ਮਾਤਾ ਦੇ ਮੰਦਰ ਬੱਸੀ ਪਠਾਣਾਂ ਦੇ ਪੁਜਾਰੀ ਸ੍ਰੀ ਰਾਹੁਲ ਸ਼ਰਮਾ ਜੀ ਵਲੋਂ ਉਹਨਾਂ ਨੂੰ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਵਾਈਆਂ। ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਉਹਨਾਂ ਕਿਹਾ ਕਿ ਉਸ਼ਾ ਮਾਤਾ ਦੇ ਮੰਦਰ ਦੀ ਬਹੁਤ ਮਾਨਤਾ ਹੈ। ਇਥੇ ਜੋ ਵੀ ਸੱਚੇ ਦਿਲੋਂ ਮੰਗਦਾ ਹੈ ਮਾਤਾ ਰਾਣੀ ਉਹਨਾਂ ਦੀਆ ਮਨੋ ਕਾਮਨਾ ਪੂਰੀ ਕਰਦੇ ਹਨ ਇਥੋਂ ਦੀ ਮੰਦਿਰ ਕਮੇਟੀ ਵਲੋਂ ਵੀ ਉਚੇਚੇ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਜੋ ਭਗਤਾ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments