spot_img
spot_img
spot_img
spot_img
Monday, May 27, 2024
spot_img
Homeਪੰਜਾਬਰਾਜ ਧਾਲੀਵਾਲ ਮਸ਼ਹੂਰ ਅਦਾਕਾਰਾ ਦਾ ਵਰਲਡ ਬੁੱਕ ਆਫ ਰਿਕਾਰਡ ਲੰਡਨ ਵੱਲੋਂ ਜਸਵੀਰ...

ਰਾਜ ਧਾਲੀਵਾਲ ਮਸ਼ਹੂਰ ਅਦਾਕਾਰਾ ਦਾ ਵਰਲਡ ਬੁੱਕ ਆਫ ਰਿਕਾਰਡ ਲੰਡਨ ਵੱਲੋਂ ਜਸਵੀਰ ਸਿੰਘ ਛਿੰਦਾਂ ਨੇ ਕੀਤਾ ਸਨਮਾਨ।

ਰਾਜ ਧਾਲੀਵਾਲ ਮਸ਼ਹੂਰ ਅਦਾਕਾਰਾ ਦਾ ਵਰਲਡ ਬੁੱਕ ਆਫ ਰਿਕਾਰਡ ਲੰਡਨ ਵੱਲੋਂ ਜਸਵੀਰ ਸਿੰਘ ਛਿੰਦਾਂ ਨੇ ਕੀਤਾ ਸਨਮਾਨ।
ਭਾਦਸੋਂ 15 ਅਪ੍ਰੈਲ (ਬਰਿੰਦਰਪਾਲ ਸਿੰਘ) ਵਰਲਡ ਬੁੱਕ ਆਫ ਰਿਕਾਰਡ ਲੰਡਨ ਵੱਲੋਂ ਉੱਘੀ ਅਤੇ ਮਸਹੂਰ ਪੰਜਾਬੀ ਅਦਾਕਾਰ ਰਾਜ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਜਸਵੀਰ ਸਿੰਘ ਛਿੰਦਾਂ ਪੰਜਾਬ ਵਾਇਸ ਪ੍ਰਧਾਨ ਵਰਲਡ ਬੁੱਕ ਆਫ ਰਿਕਾਰਡ ਵੱਲੋਂ ਗੋਲਡ ਐਡੀਸ਼ਨ ਬੁੱਕ ਦੇਕੇ ਕੀਤਾ ਗਿਆ ਰਾਜ ਧਾਲੀਵਾਲ ਇੱਕ ਭਾਰਤੀ ਅਭਿਨੇਤਰੀ ਹਨ ਉਹ ਜਿਆਦਾਤਰ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹਨ ਉਹ ਪੰਜਾਬੀ ਫਿਲਮ ਯਾਰ ਮੇਰਾ ਤਿੱਤਲੀਆ ਵਰਗਾ ,ਕਲੀ ਜੋਟਾ , ‘ਚਲ ਮੇਰੇ ਪੁਤ, ਕਿਸਮਤ, ਦਾਨਾ ਪਾਣੀ, ਅਤੇ ਗੇਲੋ ਆਦਿ ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ। ਰਾਜ ਧਾਲੀਵਾਲ ਨੇ ਆਪਣੀ ਸ਼ੁਰੂਆਤ ਫਿਲਮਾਂ ਦੀ ਸ਼ੁਰੂਆਤ 2010 ਹੀਰ ਰਾਝਾਂ ਨਾਲ ਕੀਤੀ ਸੀ ਅਤੇ ਉਹ 2003 ਤੋਂ ਥੀਏਟਰ ਕਰ ਰਹੇ ਹਨ , ਉਹਨਾਂ ਦੇ ਪਤੀ ਨਿਰਭੈ ਧਾਲੀਵਾਲ ਵੀ ਕਲਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਵਰਲਡ ਬੁੱਕ ਆਫ਼ ਰਿਕਾਰਡਜ਼ (ਡਬਲਯੂ.ਬੀ.ਆਰ.) ਵਿਸ਼ਵ ਰਿਕਾਰਡਾਂ ਦੇ ਅੰਤਰਰਾਸ਼ਟਰੀ ਪ੍ਰਮਾਣੀਕਰਣ ਵਿੱਚ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਹੈ। ਇਹ ਇੱਕ ਗਲੋਬਲ ਨੈਟਵਰਕ ਦੇ ਨਾਲ ਸਾਰੇ ਮਹਾਂਦੀਪਾਂ ਤੋਂ ਕੰਮ ਕਰਦਾ ਹੈ। ਇਹ ਅੰਤਰਰਾਸ਼ਟਰੀ ਪ੍ਰਮਾਣੀਕਰਣ ਦੁਆਰਾ ਵਿਸ਼ਵ ਰਿਕਾਰਡਾਂ ਵਿੱਚ ਪ੍ਰਤਿਭਾ ਅਤੇ ਯੋਗਤਾਵਾਂ ਦੀ ਸੰਭਾਵਨਾ ਨੂੰ ਸ਼ੁਕਲਾ ( ਸੀ ਈ ਉ ਅਤੇ ਪ੍ਰਧਾਨ, ਵਰਲਡ ਬੁੱਕ ਆਫ ਰਿਕਾਰਡ) ਵੱਲੋਂ ਵਧਾਈ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments