spot_img
spot_img
spot_img
spot_img
Monday, May 27, 2024
spot_img
Homeਪੰਜਾਬਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਸ਼੍ਰੀ ਰਾਧਾ ਮਾਧਵ ਭਜਨ ਮੰਡਲੀ ਵੱਲੋ ਮੰਡਲ ਦੇ ਸਹਿਯੋਗੀ ਸੱਜਣਾ ਦੇ ਸਹਿਯੋਗ ਨਾਲ ਨਿਰਜਲਾ ਇਕਾਦਸ਼ੀ ਦੇ ਤਿਉਹਾਰ ਨੂੰ ਸਮਰਪਿਤ ਥਾਣਾ ਰੋਡ ਵਿੱਖੇ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਛਬੀਲ ਤੇ ਮਸਾਲੇਦਾਰ ਕਾਲੇ ਛੋਲਿਆ ਦਾ ਲੰਗਰ ਲਗਾਇਆ।

ਇਸ ਮੌਕੇ ਸਾਬਕਾ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ,ਸਮਾਜ ਸੇਵੀ ਅਮਰਜੀਤ ਸਿੰਘ ਕੋਹਲੀ,ਐੱਚ.ਡੀ ਐੱਫ.ਸੀ ਬ੍ਰਾਂਚ ਬੱਸੀ ਮੈਨੇਜਰ ਗਗਨ ਦੀਪ, ਸਮਾਜ ਸੇਵੀ ਵਿਸ਼ਾਲ ਸਿੰਗਲਾ, ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਬੱਸੀ ਮੈਨੇਜਰ ਰਾਜੀਵ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਮੰਡਲ ਦੇ ਪ੍ਰਧਾਨ ਰਜਿੰਦਰ ਭਨੋਟ ਨੇ ਕਰਮਜੀਤ ਸਿੰਘ, ਅਮਰਜੀਤ ਸਿੰਘ ਕੋਹਲੀ, ਮੈਨੇਜਰ ਗਗਨ ਦੀਪ, ਵਿਸ਼ਾਲ ਸਿੰਗਲਾ, ਮੈਨੇਜਰ ਰਵੀ ਗੁਪਤਾ ਤੇ ਮੰਡਲ ਦੇ ਸਹਿਯੋਗੀ ਸੱਜਣਾ ਦਾ ਵਿਸੇਸ਼ ਧੰਨਵਾਦ ਤੇ ਸਨਮਾਨ ਕੀਤਾ। ਉਨਾਂ ਕਿਹਾ ਕਿ ਇਸ ਦਿਨ ਕੀਤੇ ਗਏ ਚੰਗੇ ਕੰਮ ਤੇ ਕੀਤੇ ਗਏ ਦਾਨ ਦਾ ਫਲ ਮਿਲਦਾ ਹੈ। ਇਸ ਮੌਕੇ ਤਿਲਕ ਰਾਜ ਸ਼ਰਮਾ, ਕੈਲਾਸ਼ ਨਾਥ, ਰਵਿੰਦਰ ਕੁਮਾਰ, ਗੁਰਮੀਤ ਸਿੰਘ,ਸਤਪਾਲ ਭਨੋਟ, ਮੈਡਮ ਨੇਹਾ, ਮੁਨੀਸ਼ ਸ਼ਰਮਾ,ਮਨਮੀਤ ਸਿੰਘ,ਸੂਰਜ,ਕ੍ਰਿਸ਼ਨਾ,ਸੂਜਲ,ਆਸ਼ੂ, ਕਰਮਨ,ਚੰਦਨ ਆਦਿ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments