spot_img
spot_img
spot_img
spot_img
Friday, May 24, 2024
spot_img
Homeਪਟਿਆਲਾਰੌਆਇਲ ਪਟਿਆਲਾ ਕਲਚਰ ਐਂਡ ਵੈਲਫੇਅਰ ਸੋਸਾਇਟੀ ਵਲੋਂ ਮੈਗਾ ਸਿੰਗਿੰਗ ਮੁਕਾਬਲੇ,

ਰੌਆਇਲ ਪਟਿਆਲਾ ਕਲਚਰ ਐਂਡ ਵੈਲਫੇਅਰ ਸੋਸਾਇਟੀ ਵਲੋਂ ਮੈਗਾ ਸਿੰਗਿੰਗ ਮੁਕਾਬਲੇ,

ਰੌਆਇਲ ਪਟਿਆਲਾ ਕਲਚਰ ਐਂਡ ਵੈਲਫੇਅਰ ਸੋਸਾਇਟੀ ਵਲੋਂ ਮੈਗਾ ਸਿੰਗਿੰਗ ਮੁਕਾਬਲੇਡਾ. ਅਰੂਨ ਕਾਂਤ ਦੇ ਸੰਗੀਤ ਨਿਰਦੇਸ਼ਕ ਹੇਠ ਅਕਤੂਬਰ 2023 ਨੂੰ ਕਰਵਾਇਆ ਜਾ ਰਿਹਾ ਹੈ  ਕੱਲਬ ਦੇ ਪੈ੍ਜ਼ੀਡੈਂਟ ਸ੍ਰ: ਬਰਿੰਦਰ ਸਿੰਘ ਖੁੱਰਲ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਇਸ ਮੈਗਾ ਸਿੰਗਿੰਗ ਮੁਕਾਬਲੇ ਦਾ ਪਹਿਲਾ ਅਡੀਸ਼ਨ ਭਾਸ਼ਾ ਭਵਨਪਟਿਆਲਾ ਵਿਖੇ ਕਰਵਾਇਆ ਗਿਆਜਿਸ ਵਿੱਚ ਪਟਿਆਲੇ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਵੀ 45 ਪ੍ਰਤੀਯੌਗੀਆਂ ਨੇ ਭਾਗ ਲਿਆ  ਇਨ੍ਹਾਂ ਪ੍ਰਤੀਯੌਗੀਆਂ ਨੂੰ ਜੱਜ ਕਰਨ ਲਈ ਉਚੇਚੇ ਤੋਰ ਤੇ ਲੁਧਿਆਣੇ ਤੋਂ ਮਸ਼ਹੂਰ ਗਜ਼ਲ ਸਿੰਗਰ ਸ੍ਰੀ ਰਣਧੀਰ ਕੰਵਲ ਨੂੰ ਬਲਾਇਆ ਗਿਆਜੋ ਇਨ੍ਹਾਂ ਵਿਚੋਂ ਸੁਰ ਤਾਲ ਵਿੱਚ ਗਾਉਣ ਵਾਲਿਆਂ ਨੂੰ ਦੁਜੇ ਅਡੀਸ਼ਨ ਲਈ ਚੁਣਗੇ  ਪਹਿਲੇ ਅਡੀਸ਼ਨ ਵਿਚੋਂ ਚੁਣੇ ਗਏ ਸੰਗੀਤਕਾਰਾਂ ਦੇ ਨਾਂ ਕਲਬ ਦੇ ਚੇਅਰਮੈਨ ਡਾ. ਬ੍ਰਿਜੇਸ਼ ਮੌਦੀਵਾਇਸ ਪ੍ਰੈਜ਼ੀਡੈਂਟ ਲਖਵੀਰ ਸਿੰਘਮੈਂਬਰ ਪਵਨ ਕਾਲੀਆ ਅਤੇ ਪ੍ਰਵੀਨ ਸਿੰਘ ਵਲੋਂ ਘੌਸਿ਼ਤ ਕੀਤੇ ਜਾਣਗੇ ਅਤੇ ਨਾਲ ਹੀ ਉਨ੍ਹਾਂ ਵਲੋਂ ਮੈਗਾ ਸਿੰਗਿੰਗ ਮੁਕਾਬਲੇ ਦਾ ਦੂਜਾ ਅਡੀਸ਼ਨ ਮਿਤੀ: 29—7—2023 ਨੂੰ ਕਰਵਾਉਣ ਦੀ ਵੀ ਘੌਸ਼ਣਾ ਕੀਤੀ ਗਈ 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments