spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਵੱਲੋਂ ਜਸਵੀਰ ਸਿੰਘ ਛਿੰਦਾਂ ਪੰਜਾਬ ਉਪ ਪ੍ਰਧਾਨ...

ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਵੱਲੋਂ ਜਸਵੀਰ ਸਿੰਘ ਛਿੰਦਾਂ ਪੰਜਾਬ ਉਪ ਪ੍ਰਧਾਨ ਸਨਮਾਨਿਤ।

ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਵੱਲੋਂ ਜਸਵੀਰ ਸਿੰਘ ਛਿੰਦਾਂ ਪੰਜਾਬ ਉਪ ਪ੍ਰਧਾਨ ਸਨਮਾਨਿਤ।

ਨਾਭਾ 20 ਮਈ(ਬਰਿੰਦਰਪਾਲ ਸਿੰਘ) ਵਰਲਡ ਬੁੱਕ ਆਫ਼ ਰਿਕਾਰਡਜ਼ ਨੇ ਵੱਲੋਂ ਇੰਦੋਰ ਵਿਖੇ ਪਿਛਲੇ ਦਿਨੀਂ ਸਨਮਾਨ ਸਮਾਗਮ ਐਡਵੋਕੇਟ ਸੰਤੋਸ਼ ਸ਼ੁਕਲਾ ਪ੍ਰਧਾਨ ਅਤੇ ਸੀ.ਈ.ਓ ਵਰਲਡ ਬੁੱਕ ਆਫ ਰਿਕਾਰਡ ਲੰਡਨ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਭਵਾਨੀ ਰਾਣਾ (ਬਿਜ਼ਨਸ ਆਈਕਨ, ਨੇਪਾਲ), ਸ਼੍ਰੀ ਕ੍ਰਿਸ਼ਨ ਪ੍ਰਕਾਸ਼, ਆਈ.ਪੀ.ਐੱਸ. (ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ, ਮੁੰਬਈ), ਸ਼੍ਰੀ ਦਿਨੇਸ਼ ਜੈਨ, ਦੀ ਮੌਜੂਦਗੀ ਵਿੱਚ ਅੰਤਰਰਾਸ਼ਟਰੀ ਸ਼ਖਸੀਅਤਾਂ ਨੂੰ ਸਰਟੀਫਿਕੇਟ ਅਤੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਪੰਜਾਬ ਵਾਇਸ ਪ੍ਰਧਾਨ ਜਸਵੀਰ ਸਿੰਘ ਛਿੰਦਾਂ ਨੂੰ ਵਰਲਡ ਬੁੱਕ ਆਫ ਰਿਕਾਰਡਜ ਵਿੱਚ ਵਧੀਆਂ ਸੇਵਾਂਵਾ ਦੇ ਲਈ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਆਈਏਐਸ (ਡੀਐਮ ਅਤੇ ਕੁਲੈਕਟਰ), ਸ਼੍ਰੀ ਸਾਗਰ ਕਟਵਾਲ (ਪ੍ਰਧਾਨ, ਡਬਲਯੂਬੀਆਰ – ਨੇਪਾਲ), ਪ੍ਰੋ. (ਡਾ.) ਰਾਜੀਵ ਸ਼ਰਮਾ (ਪ੍ਰਮੁੱਖ ਸਿੱਖਿਆ ਸ਼ਾਸਤਰੀ, ਦੇਵੀ ਅਹਿਲਿਆ ਯੂਨੀਵਰਸਿਟੀ), ਸ਼੍ਰੀ ਵਿਕਰਮ ਤ੍ਰਿਵੇਦੀ (ਹਾਈ ਕੋਰਟ, ਐਡਵੋਕੇਟ), ਡਾ. ਭਰਤ ਸ਼ਰਮਾ (ਸੱਭਿਆਚਾਰ ਮੰਤਰਾਲਾ), ਅਤੇ ਸ਼੍ਰੀ ਭੰਵਰਲਾਲ ਗੌਰ (ਵਾਈਸ ਪ੍ਰੈਜ਼ੀਡੈਂਟ, SACCI, ਵਡੋਦਰਾ) ਸਾਮਿਲ ਹੋਏ , ਸਮਾਰੋਹ ਵਿੱਚ, ਡਾ. ਭਵਾਨੀ ਰਾਣਾ ਨੂੰ “ਏਸ਼ੀਆ ਮੈਗਨਮ ਅਵਾਰਡ 2023” ਨਾਲ ਸਨਮਾਨਿਤ ਕੀਤਾ ਗਿਆ। ਡਬਲਯੂ.ਬੀ.ਆਰ ਨੇ ਵੱਖ-ਵੱਖ ਰਾਜਾਂ ਦੇ ਰਿਕਾਰਡ ਧਾਰਕਾਂ ਨੂੰ ਰਿਕਾਰਡ ਸਰਟੀਫਿਕੇਟ ਪ੍ਰਦਾਨ ਕੀਤੇ ਇਸ ਸਨਮਾਨ ਦੇ ਲਈ ਜਸਵੀਰ ਸਿੰਘ ਛਿੰਦਾਂ ਵੱਲੋਂ ਐਡਵੋਕੇਟ ਸੰਤੋਸ਼ ਸ਼ੁਕਲਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਇਸ ਮੋਕੇ ਡਾ ਸੁਚੇਤਾ ਸ਼ੁਕਲਾ, ਐਡਵੋਕੇਟ ਨੂਪਰ ਧੰਮਜਲ ਅਤੇ ਕ੍ਰਿਸ਼ਨ ਰਾਣੀ ਡਾਇਰੈਕਟਰ ਅਲਮਾਂ ਕਿਡਜ ਇੰਟਰਨੈਸ਼ਨਲ ਸਕੂਲ ਨਾਭਾ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments