spot_img
spot_img
spot_img
spot_img
Tuesday, May 28, 2024
spot_img
Homeਪੰਜਾਬਵਿਧਾਇਕ ਦੇਵ ਮਾਨ ਨੇ ਐਸ ਡੀ ਐਮ ਦਫਤਰ ਨਾਭਾ ਦੀ ਕੀਤੀ ਚੈਕਿੰਗ...

ਵਿਧਾਇਕ ਦੇਵ ਮਾਨ ਨੇ ਐਸ ਡੀ ਐਮ ਦਫਤਰ ਨਾਭਾ ਦੀ ਕੀਤੀ ਚੈਕਿੰਗ ਸਾਰੇ ਮੁਲਾਜ਼ਮ ਸਮੇ ਸਿਰ ਪੁਹੰਚੇ

ਵਿਧਾਇਕ ਦੇਵ ਮਾਨ ਨੇ ਐਸ ਡੀ ਐਮ ਦਫਤਰ ਨਾਭਾ ਦੀ ਕੀਤੀ ਚੈਕਿੰਗ ਸਾਰੇ ਮੁਲਾਜ਼ਮ ਸਮੇ ਸਿਰ ਪੁਹੰਚੇ

ਨਾਭਾ 15 ਮਈ ( ਬਰਿੰਦਰਪਾਲ ਸਿੰਘ ) ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਦੋ ਮਈ ਸਵੇਰੇ ਸਾਢੇ ਸੱਤ ਵਜੇ ਦਾ ਕਰ ਦਿੱਤਾ ਗਿਆ ਹੈ, ਐਸ ਡੀ ਐਮ ਦਫ਼ਤਰ ਦੇ ਬਾਹਰ ਨਾਭਾ ਦੇ ਵਿਧਾਇਕ ਗੁਰਦੇਵ ਮਾਨ ਨੇ ਸਵੇਰੇ ਸੱਤ ਵਜੇ ਹੀ ਆਪਣੀ ਕੁਰਸੀ ਤੇ ਬਾਹਰ ਹੀ ਬੈਠਗੇ ਵਿਧਾਇਕ ਵੱਲੋਂ ਸਾਰੇ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚ ਨੈਬ ਤਸੀਲਦਾਰ, ਤਹਿਸੀਲਦਾਰ ਫਰਦ ਕੇਂਦਰ ਪੀ ਡਬਲਿਊ ਡੀ ਵਿਭਾਗ ਤੋਂ ਇਲਾਵਾ ਹੋਰ ਸਰਕਾਰੀ ਦਫ਼ਤਰਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਜ਼ਰੂਰ ਝਲਕਦੀ ਨਾਜ਼ਰ ਆਈ,ਵਿਧਾਇਕ ਵੱਲੋਂ ਦਫ਼ਤਰਾਂ ਵਿੱਚ ਕੰਮ ਕਰਵਾਉਣ ਆਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ, ਵਿਧਾਇਕ ਨੇ ਕਿਹਾ ਕਿ ਨਾਭਾ ਗਏ ਸਰਕਾਰੀ ਦਫ਼ਤਰਾਂ ਵਿੱਚ ਤਕਰੀਬਨ ਸਾਰੇ ਅਫਸਰ ਟਾਇਮ ਦੇ ਪਾਬੰਦ ਹਨ, ਉਨਾਂ ਕਿਹਾ ਕਿ ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਹਾਂ,ਪੰਜਾਬ ਸਰਕਾਰ ਵੱਲੋਂ ਸਿਰਫ਼ ਝੋਨੇ ਦੇ ਸੀਜ਼ਨ ਸਬੰਧੀ ਹੀ ਸਮਾਂ ਬਦਲਿਆ ਗਿਆ ਹੈ, ਜਿਸ ਨਾਲ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਵੱਡੀ ਬੱਚਤ ਹੋ ਸਕੇਗੀ,ਵਿਰੋਧੀਆਂ ਤੇ ਬੋਲਦੇ ਹੋਏ ਕਿਹਾ ਕਿ ਵਿਰੋਧੀ ਦਾ ਪੰਜਾਬ ਸਰਕਾਰ ਦੇ ਚੰਗੇ ਕੰਮਾਂ ਦੀ ਵੀ ਨਿਖੇਧੀ ਕਰਦੇ ਹਨ ਦੂਸਰੇ ਪਾਸੇ ਕੰਮ ਕਰਵਾਉਣ ਆਏ ਲੋਕਾਂ ਨੇ ਵਿਧਾਇਕ ਦੀ ਪ੍ਰਸੰਸਾ ਕੀਤੀ ਕਿਹਾ ਕਿ ਵਿਧਾਇਕ ਵੱਲੋਂ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਸ਼ਲਾਘਾਯੋਗ ਕਦਮ ਹੈ ਇਸ ਮੋਕੇ ਤਰਸੇਮ ਚੰਦ ਐਸ ਡੀ ਐਮ ਨਾਭਾ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments