spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਵਿਧਾਇਕ ਦੇਵ ਮਾਨ ਨੇ ਪਿੰਡ ਟੋਹੜਾ ਵਿਖੇ ਲਗਾਏ ਫਲਦਾਰ ਬੂਟੇ

ਵਿਧਾਇਕ ਦੇਵ ਮਾਨ ਨੇ ਪਿੰਡ ਟੋਹੜਾ ਵਿਖੇ ਲਗਾਏ ਫਲਦਾਰ ਬੂਟੇ

ਵਿਧਾਇਕ ਦੇਵ ਮਾਨ ਨੇ ਪਿੰਡ ਟੋਹੜਾ ਵਿਖੇ ਲਗਾਏ ਫਲਦਾਰ ਬੂਟੇ

ਭਾਦਸੋਂ 16 ਅਪ੍ਰੈਲ (ਬਰਿੰਦਰਪਾਲ ਸਿੰਘ) ਹਲਕਾ ਨਾਭਾ ਦੇ ਪਿੰਡ ਟੋਹੜਾ ਵਿਖੇ ਵੈਲਫੇਅਰ ਕਲੱਬ ਪਿੰਡ ਟੌਹੜਾ ਵੱਲੋ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਦੀ ਅਗਵਾਈ ਵਿੱਚ ਤਕਰੀਬਨ 350 ਦੇ ਲਗਭਗ ਫਲਦਾਰ ਬੂਟੇ ਲਾਏ ਗਏ ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਰੇਕ ਮਨੁੱਖ ਨੂੰ ਬੂਟੇ ਲਗਾਉਣ ਚਾਹੀਦੇ ਹਨ ਪਿੰਡ ਟੋਹੜਾ ਦੇ ਨੋਜਵਾਨਾਂ ਵੱਲੋ ਬਹੁਤ ਕੰਮ ਕੀਤਾ ਗਿਆ ਬੂਟੇ ਲਗਾਉਣ ਦੇ ਨਾਲ-ਨਾਲ ਹੋਰ ਸਾਝੇ ਕੰਮਾਂ ਵਿੱਚ ਵੀ ਨੋਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਸ ਮੋਕੇ ਤੇਜਿੰਦਰ ਸਿੰਘ ਖਹਿਰਾ , ਕਲੱਬ ਦੇ
ਚੇਅਰਮੈਨ ਵਰਿੰਦਰ ਸਿੰਘ ,ਉਪ ਚੇਅਰਮੈਨ ਆਰਮਾਨ ਸਿੰਘ , ਸਲਾਹਕਾਰ- ਸਤਵੀਰ ਸਿੰਘ, ਮੈਂਬਰ ਸਤਿਗੁਰ ਸਿੰਘ, ਜਸਵੰਤ ਸਿੰਘ ,
ਪ੍ਰਧਾਨ ਕਰਨਜੋਤ ਸਿੰਘ,ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਮੀਤ ਪ੍ਰਧਾਨ ਹੁਸਨਪ੍ਰੀਤ ਸਿੰਘ, ਸਕੱਤਰ ਗੈਵਨਜੋਤ ਸਿੰਘ,ਜਨਰਲ ਸਕੱਤਰ ਸ਼ਹਿਜ਼ਾਦ ਖਾਂ, ਖਜਾਨਚੀ ਕਰਨਵੀਰ ਸਿੰਘ,ਸਕੱਤਰ ਗੈਵਨਜੋਤ ਸਿੰਘ ਜਰਨਲ ਸਕੱਤਰ ਹਰਜੋਤ ਸਿੰਘ ,ਭਪਿੰਦਰ ਸਿੰਘ ਕੱਲਰ ਮਾਜਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments