spot_img
spot_img
spot_img
spot_img
Friday, May 24, 2024
spot_img
Homeਪੰਜਾਬਵਿਧਾਇਕ ਦੇਵ ਮਾਨ ਨੇ ਮੁੰਬਈ ਵਿਖੇ ਰਾਸ਼ਟਰੀ ਵਿਧਾਇਕ ਸੰਮੇਲਨ ਵਿੱਚ ਕੀਤੀ ਸਿਰਕਤ...

ਵਿਧਾਇਕ ਦੇਵ ਮਾਨ ਨੇ ਮੁੰਬਈ ਵਿਖੇ ਰਾਸ਼ਟਰੀ ਵਿਧਾਇਕ ਸੰਮੇਲਨ ਵਿੱਚ ਕੀਤੀ ਸਿਰਕਤ ।

ਵਿਧਾਇਕ ਦੇਵ ਮਾਨ ਨੇ ਮੁੰਬਈ ਵਿਖੇ ਰਾਸ਼ਟਰੀ ਵਿਧਾਇਕ ਸੰਮੇਲਨ ਵਿੱਚ ਕੀਤੀ ਸਿਰਕਤ ।

ਨਾਭਾ :- (ਬਰਿੰਦਰਪਾਲ ਸਿੰਘ) ਭਾਰਤ ਸਾਬਕਾ ਪਾਰਲੀਮੈਂਟ ਸਪੀਕਰਾਂ ਦੀ ਅਗਵਾਈ ਵਿੱਚ ਪਹਿਲੀ ਭਾਰਤੀ ਰਾਸ਼ਟਰੀ ਵਿਧਾਇਕ ਸੰਮੇਲਨ 2023 ਮੁੰਬਈ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ ਹੈ ਇਸ ਸਮਾਗਮ ਵਿੱਚ ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਸਿਰਕਤ ਕਰਕੇ ਕਾਨਫਰੰਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਇਸ ਕਾਨਫਰੰਸ ਵਿੱਚ ਪੰਜਾਬ ਤੋਂ ਤਕਰੀਬਨ 50 ਦੇ ਕਰੀਬ ਵਿਧਾਇਕ ਸਾਮਿਲ ਹੋਏ ਹਨ ਦੇਵਮਾਨ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੂਜੇ ਸੂਬਿਆਂ ਦੇ ਵਿਧਾਇਕਾਂ ਨਾਲ ਗੱਲਬਾਤ ਕਰਨ ਦਾ ਮੋਕਾ ਮਿਲਿਆ ਅਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਇਹ ਕਾਨਫਰੰਸ 15 ਜੂਨ ਤੋਂ ਲੈਕੇ 17 ਜੂਨ ਤੱਕ ਚੱਲੇਗਾ ਕਾਨਫਰੰਸ ਦੌਰਾਨ ਵਿਧਾਇਕ ਸਾਬਕਾ ਸਪੀਕਰ ਸੁਮਿਤਰਾ ਮਹਾਜਨ, ਮੀਰਾ ਕੁਮਾਰੀ, ਅਤੇ ਸਿਵਰਾਜ ਪਾਟਿਲ ਨਾਲ ਵੀ ਮੁਲਾਕਾਤ ਕੀਤੀ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments