spot_img
spot_img
spot_img
spot_img
Friday, May 24, 2024
spot_img
Homeਪੰਜਾਬਵਿਧਾਇਕ ਦੇਵ ਮਾਨ ਸਿਵਲ ਸਰਜਨ ਪਟਿਆਲਾ ਡਾ ਦਲਵੀਰ ਕੋਰ ਦੀ ਰਿਟਾਇਰਮੈਂਟ ਸਮਾਗਮ...

ਵਿਧਾਇਕ ਦੇਵ ਮਾਨ ਸਿਵਲ ਸਰਜਨ ਪਟਿਆਲਾ ਡਾ ਦਲਵੀਰ ਕੋਰ ਦੀ ਰਿਟਾਇਰਮੈਂਟ ਸਮਾਗਮ ਵਿੱਚ ਹੋਏ ਸਾਮਿਲ

ਵਿਧਾਇਕ ਦੇਵ ਮਾਨ ਸਿਵਲ ਸਰਜਨ ਪਟਿਆਲਾ ਡਾ ਦਲਵੀਰ ਕੋਰ ਦੀ ਰਿਟਾਇਰਮੈਂਟ ਸਮਾਗਮ ਵਿੱਚ ਹੋਏ ਸਾਮਿਲ-

ਭਾਦਸੋਂ 2 ਅਪਰੈਲ ( ਬਰਿੰਦਰਪਾਲ ਸਿੰਘ) ਨਾਭਾ ਦੇ ਰਹਿਣ ਵਾਲੇ ਡਾ ਦਲਵੀਰ ਕੋਰ ਜੋ ਕਿ ਸਿਵਲ ਸਰਜਨ ਪਟਿਆਲਾ ਵਿਖੇ ਤਾਇਨਾਤ ਸਨ ਮਿਤੀ 31 ਮਾਰਚ ਨੂੰ ਆਪਣੀਆਂ ਸੇਵਾਵਾ ਪੂਰੀਆਂ ਕਰਨ ਉਪਰੰਤ ਇਕ ਵਿਦਾਇਗੀ ਸਮਾਗਮ ਰੱਖਿਆ ਗਿਆ ਜਿਸ ਵਿੱਚ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਸਾਮਿਲ ਹੋਕੇ ਡਾ ਦਲਵੀਰ ਕੌਰ ਸਿਵਲ ਸਰਜਨ ਪਟਿਆਲਾ ਅਤੇ ਉਨਾਂ ਦੇ ਪਤੀ ਡਾ ਮੁਲਖ ਰਾਜ ਨੂੰ ਮੁਬਾਰਕਬਾਦ ਦਿੱਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਦੇਵਮਾਨ ਨੇ ਦੱਸਿਆ ਕਿ ਡਾ ਦਲਵੀਰ ਕੋਰ ਪਹਿਲਾ ਨਾਭਾ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾਈਆਂ ਉਸ ਤੋਂ ਬਾਅਦ ਜਿਲਾ ਪਟਿਆਲਾ ਵਿਖੇ ਸਿਵਲ ਸਰਜਨ ਵੱਜੋਂ ਆਪਣੀਆਂ ਸੇਵਾਵਾ ਇਮਾਨਦਾਰੀ ਨਾਲ ਨਿਵਾਈਆਂ ਇਸ ਮੋਕੇ ਡਾ ਸੰਜੇ ਗੋਇਲ ਐਸ ਐਮ ਉ ਨਾਭਾ, ਦੀਪਾ ਰਾਮਗੜ੍ਹ, ਭੁਪਿੰਦਰ ਸਿੰਘ ਕੱਲਰ ਮਾਜਰੀ, ਅਮਨਦੀਪ ਸਿੰਘ ਰਹਿਲ ਅਤੇ ਜਸਵੀਰ ਸਿੰਘ ਵਜੀਦਪੁਰ ਮੋਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments