spot_img
spot_img
spot_img
spot_img
Sunday, May 19, 2024
spot_img
Homeਪੰਜਾਬਵਿਸ਼ਾਲ ਜਨਤਕ ਰੈਲੀ ਚ' ਸ਼ਾਮਲ ਹੋਣ ਲਈ ਜਥਾ ਹੋਇਆ ਰਵਾਨਾ

ਵਿਸ਼ਾਲ ਜਨਤਕ ਰੈਲੀ ਚ’ ਸ਼ਾਮਲ ਹੋਣ ਲਈ ਜਥਾ ਹੋਇਆ ਰਵਾਨਾ

ਵਿਸ਼ਾਲ ਜਨਤਕ ਰੈਲੀ ਚ’ ਸ਼ਾਮਲ ਹੋਣ ਲਈ ਜਥਾ ਹੋਇਆ ਰਵਾਨਾ

ਬੱਸੀ ਪਠਾਣਾਂ (ਮਨੀਸ਼ ਸ਼ਰਮਾ):-ਅੱਜ ਭਾਰਤੀਯ ਜਨਤਾ ਪਾਰਟੀ ਜਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਸੋਹਣ ਫਾਰਮ ਸਰਹਿੰਦ ਵਿਖੇ ਮੋਦੀ ਸਰਕਾਰ ਦੇ 9ਵਰ੍ਹੇ ਪੂਰੇ ਹੋਣ ਤੇ ਵਿਸ਼ਾਲ ਜਨਤਕ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਚ’ ਸ਼ਾਮਲ ਹੋਣ ਲਈ ਪੁਰਾਣੀ ਅਨਾਜ ਮੰਡੀ ਤੋਂ ਭਾਰਤੀਯ ਜਨਤਾ ਪਾਰਟੀ ਦੇ ਮੰਡਲ ਬੱਸੀ ਪ੍ਰਧਾਨ ਰਾਜੀਵ ਮਲਹੋਤਰਾ ਦੀ ਅਗਵਾਈ ਹੇਠ ਵੱਡਾ ਜੱਥਾ ਰਵਾਨਾ ਹੋਇਆ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਜਿਲ੍ਹਾ ਮੀਤ ਪ੍ਰਧਾਨ ਹਰਸ਼ ਗਰਗ, ਐਡਵੋਕੇਟ ਅੰਕੁਸ਼ ਖੱਤਰੀ,ਮੰਡਲ ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ, ਮਾਸਟਰ ਪ੍ਰਕਾਸ਼ ਸਿੰਘ, ਭਾਜਪਾ ਸੀਨੀਅਰ ਆਗੂ ਸੁਰਿੰਦਰ ਕੁਮਾਰ ਬੱਬਾ, ਰਾਜੇਸ਼ ਗੌਤਮ, ਚਾਂਦ ਸ਼ਰਮਾ, ਗੁਰਨੀਤ ਸਿੰਘ, ਸੋਹਣ ਲਾਲ ਮੈਨਰੋ, ਸੰਜੀਵ ਗਾਂਧੀ, ਸੁਖਦੇਵ ਸਿੰਘ, ਤਰੁਣ ਸੇਠੀ, ਨਰਿੰਦਰ ਗੁਪਤਾ, ਸੰਜੀਵ ਸਿੰਗਲਾ ਬੱਬਾ, ਐਡਵੋਕੇਟ ਅਮਨ ਗੋਇਲ,ਬਲਵਿੰਦਰ ਬਾਂਸਲ, ਮਨੋਜ ਮਹਿਰਾ,ਪਵਨ ਬਾਂਸਲ ਬਿੱਟਾ, ਰਜਿੰਦਰ ਸ਼ਰਮਾ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਹਰਦੀਪ ਸਿੰਘ ਦੀਪਾ, ਸੰਨੀ ਕੁਮਾਰ, ਰਾਕੇਸ਼ ਕੁਮਾਰ ਰੋਕੀ ਤੋਂ ਇਲਾਵਾ ਸਮੂਹ ਭਾਜਪਾ ਵਰਕਰ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments