spot_img
spot_img
spot_img
spot_img
Tuesday, May 21, 2024
spot_img
Homeਪੰਜਾਬਸਟੇਟ ਬੈਂਕ ਆਫ਼ ਇੰਡੀਆ ਵੱਲੋਂ ਵਿਦਾਇਗੀ ਸਮਾਰੋਹ।

ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਵਿਦਾਇਗੀ ਸਮਾਰੋਹ।

ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਵਿਦਾਇਗੀ ਸਮਾਰੋਹ।

ਬਸੀ ਪਠਾਣਾਂ, ( ਮਨੀਸ਼ ਸ਼ਰਮਾ ) ਅੱਜ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਆਪਣੇ ਬੇਹੱਦ ਮਿਹਨਤੀ ਅਤੇ ਨਿੱਘੇ ਸੁਭਾਅ ਦੇ ਮਾਲਕ ਜਗਤਾਰ ਸਿੰਘ ਹੈੱਡ ਕੈਸ਼ੀਅਰ ਨੂੰ ਉਨ੍ਹਾਂ ਦੀ 39 ਸਾਲ ਦੀ ਬੇਦਾਗ ਸਰਵਿਸ ਉਪ੍ਰੰਤ ਰਿਟਾਇਰ ਹੋਣ ਤੇ ਬੈਂਕ ਕਰਮਚਾਰੀਆ ਵੱਲੋਂ ਵਿਦਾਇਗੀ ਸਮਾਰੋਹ ਰੱਖਿਆ ਗਿਆ। ਇਸ ਵਿਦਾਇਗੀ ਸਮਾਰੋਹ ਵਿੱਚ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਵਿਸ਼ੇਸ਼ ਤੌਰ ਤੇ ਪਹੁੰਚੇ, ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹੈੱਡ ਕੈਸ਼ੀਅਰ ਜਹੇ ਮਿਠਬੋਲੜੇ ਤੇ ਮਿਲਣਸਾਰ ਸ਼ਖਸ਼ੀਅਤ ਦਾ ਸਰਵਿਸ ਦੌਰਾਨ ਆੜਤੀ, ਵਪਾਰੀ ਅਤੇ ਕਿਸਾਨ ਭਰਾਵਾਂ ਦੇ ਬੈਂਕ ਨਾਲ ਸਬੰਧਿਤ ਕਰਜ਼ਾ ਨੂੰ ਪਹਿਲ ਦੇ ਅਧਾਰ ਹੱਲ ਕਰਦੇ ਰਹੇ ਹਨ। ਸਟੇਟ ਬੈਂਕ ਆਫ਼ ਇੰਡੀਆ ਦੇ ਸਟਾਫ਼ ਅਤੇ ਪਤਵੰਤੇ ਸੱਜਣਾਂ ਵੱਲੋਂ ਜਗਤਾਰ ਸਿੰਘ ਹੈੱਡ ਕੈਸ਼ੀਅਰ ਨੂੰ ਉਨ੍ਹਾਂ ਦੀ ਰਿਟਾਇਰਮੈਟ ਤੇ ਮੁਬਾਰਕਬਾਦ ਦਿੱਤੀ ਅਤੇ ਭਵਿਖ ਦੇ ਜੀਵਨ ਦੀ ਕਾਮਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਰਾਜੀਵ ਗੁਪਤਾ ਡਿਪਟੀ ਮੈਨਜਰ, ਮਲਕੀਤ ਸਿੰਘ, ਕੁਲਦੀਪ ਕੌਰ, ਡ.ਨਰਿੰਦਰ ਸਿੰਘ ਬਾਵਾ, ਪ੍ਰਦੀਪ ਮਲਹੋਤਰਾ, ਗੁਰਮੀਤ ਸਿੰਘ, ਕ੍ਰਿਸ਼ਨ ਚੰਦ, ਹਰਨੇਕ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments