spot_img
spot_img
spot_img
spot_img
Friday, February 23, 2024
spot_img
Homeਪਟਿਆਲਾਸਨੌਰ ਦੇ ਤਲਵਿੰਦਰ ਸਿੰਘ ਤੇ ਭੁਪਿੰਦਰ ਸਿੰਘ ਖੇਲੋ ਇੰਡੀਆ ਗੇਮਜ ਗਤਕਾ ਦੇ...

ਸਨੌਰ ਦੇ ਤਲਵਿੰਦਰ ਸਿੰਘ ਤੇ ਭੁਪਿੰਦਰ ਸਿੰਘ ਖੇਲੋ ਇੰਡੀਆ ਗੇਮਜ ਗਤਕਾ ਦੇ ਤਕਨੀਕੀ ਅਧਿਕਾਰੀ ਨਿਯਕਤ

*ਸਨੌਰ ਦੇ ਤਲਵਿੰਦਰ ਸਿੰਘ ਤੇ ਭੁਪਿੰਦਰ ਸਿੰਘ ਖੇਲੋ ਇੰਡੀਆ ਗੇਮਜ ਗਤਕਾ ਦੇ ਤਕਨੀਕੀ ਅਧਿਕਾਰੀ
ਨਿਯਕਤ*

*ਖੇਲੋ ਇੰਡੀਆ ਤਹਿਤ 21 ਤੋਂ 23 ਜਨਵਰੀ ਤਕ ਤਾਮਿਲਨਾਡੂ ਦੇ ਮਦੁਰਾਈ ਵਿਖ਼ੇ ਹੋਣਗੇ ਗਤਕਾ ਮੁਕਾਬਲੇ*

ਭਾਰਤ ਸਰਕਾਰ ਅਤੇ ਸਪੋਰਟਸ ਅਥਰਾਟੀ ਆਫ਼ ਇੰਡੀਆ ਵੱਲੋ ਕਰਵਾਏ ਜਾ ਰਹੇ ਖੇਲੋ ਇੰਡੀਆ ਮੁਕਾਬਲੇ ਇਸ ਵਾਰ ਤਾਮਿਲਨਾਡੂ ਸਟੇਟ ਵਿਚ ਹੋ ਰਹੇ ਹਨ ਜਿਸ ਵਿਚ ਗੱਤਕਾ ਖੇਡ ਸਮੇਤ 26 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਇਹਨਾਂ ਖੇਡਾਂ ਦੇ ਆਯੋਜਨ ਲਈ ਤਲਵਿੰਦਰ ਸਿੰਘ ਗੱਤਕਾ ਕੋਚ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ) ਤੇ ਭੁਪਿੰਦਰ ਸਿੰਘ ਸਪੋਰਟਸ (ਇੰਚਾਰਜ ਸਟੈਮਫ਼ਿਲਡਜ ਇੰਦਰਨੈਸ਼ਨਲ ਸਕੂਲ ਪਟਿਆਲਾ ) ਨੂੰ ਖੇਡਾਂ ਦੇ ਸਫਲ ਆਯੋਜਨ ਲਈ ਬਤੋਂਰ ਤਕਨਿਕੀ ਅਧਿਕਾਰੀ ਨਿਯਕਤ ਕੀਤਾ ਗਿਆ ਹੈ ਜੋ ਕੀ ਇਲਾਕਾ ਨਿਵਾਸੀਆ ਲਈ ਮਾਣ ਵਾਲੀ ਗੱਲ ਹੈ ਇਥੇ ਇਹ ਵੀ ਜ਼ਿਕਰਯੋਗ ਹੈ ਕੀ ਦੋਵੇਂ ਨੌਜਵਾਨ ਹਾਲ ਹੀ ਵਿਚ ਗੋਆ ਵਿਖ਼ੇ ਹੋਈਆਂ 37ਵੀ ਨੈਸ਼ਨਲ ਖੇਡਾਂ ਵਿਚ ਤਕਨਿਕੀ ਅਧਿਕਾਰੀ ਵਜੋਂ ਸੇਵਾ ਨਿਭਾ ਚੁੱਕੇ ਹਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments