spot_img
spot_img
spot_img
spot_img
Monday, May 27, 2024
spot_img
Homeਪੰਜਾਬਸਬ-ਇੰਸਪੈਕਟਰ ਮੋਹਨ ਸਿੰਘ ਬਣੇ ਇੰਸਪੈਕਟਰ

ਸਬ-ਇੰਸਪੈਕਟਰ ਮੋਹਨ ਸਿੰਘ ਬਣੇ ਇੰਸਪੈਕਟਰ

ਸਬ-ਇੰਸਪੈਕਟਰ ਮੋਹਨ ਸਿੰਘ ਬਣੇ ਇੰਸਪੈਕਟਰ-
ਭਾਦਸੋਂ ( ਬਰਿੰਦਰਪਾਲ ਸਿੰਘ) ਥਾਣਾ ਭਾਦਸੋਂ ਦੇ ਮੁੱਖੀ ਸਬ- ਇੰਸਪੈਕਟਰ ਮੋਹਨ ਸਿੰਘ ਨੂੰ ਮਿਲੀ ਤਰੱਕੀ ਬਣੇ ਇੰਸਪੈਕਟਰ ਐੱਸ.ਐੱਸ.ਪੀ ਪਟਿਆਲਾ ਵਰੁਣ ਸ਼ਰਮਾਂ , ਐੱਸ.ਪੀ ਹਰਵੰਤ ਕੌਰ ਅਤੇ ਡੀ.ਐੱਸ.ਪੀ ਨਾਭਾ ਦਵਿੰਦਰ ਅਤਰੀ ਵੱਲੋਂ ਮੋਹਨ ਸਿੰਘ ਨੂੰ ਸਬ- ਇੰਸਪੈਕਟਰ ਤੋਂ ਇੰਸਪੈਕਟਰ ਰੈਂਕ ਦੇ ਸਟਾਰ ਲਗਾਏ ਗਏ ਅਤੇ ਨਵੇਂ ਪਦਉੱਨਤ ਹੋਣ ਤੇ ਵਧਾਈ ਦਿੱਤੀ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments