spot_img
spot_img
spot_img
spot_img
Monday, June 5, 2023
spot_img
Homeਪੰਜਾਬਸਰਕਾਰੀ ਸਕੂਲ ਭਾਦਸੋਂ ਵਿਖੇ 2023-24 ਦੀਆਂ ਖੇਡਾਂ ਸਬੰਧੀ ਕੀਤੀ ਗਈ ਅਹਿਮ ਮੀਟਿੰਗ

ਸਰਕਾਰੀ ਸਕੂਲ ਭਾਦਸੋਂ ਵਿਖੇ 2023-24 ਦੀਆਂ ਖੇਡਾਂ ਸਬੰਧੀ ਕੀਤੀ ਗਈ ਅਹਿਮ ਮੀਟਿੰਗ

ਸਰਕਾਰੀ ਸਕੂਲ ਭਾਦਸੋਂ ਵਿਖੇ 2023-24 ਦੀਆਂ ਖੇਡਾਂ ਸਬੰਧੀ
ਕੀਤੀ ਗਈ ਅਹਿਮ ਮੀਟਿੰਗ
ਭਾਦਸੋਂ , 20 ਮਈ (ਬਰਿੰਦਰਪਾਲ ਸਿੰਘ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਵਿਖੇ 2023-24 ਦੀਆਂ ਜੋਨਲ ਖੇਡਾਂ ਸਬੰਧੀ
ਅਹਿਮ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਰੇਨੂੰ ਕੋਸ਼ਲ ਜਿਲਾ ਸਪੋਰਟਸ ਕੁਆਰਡੀਨੇਟਰ ਨੇ ਕੀਤੀ । ਇਸ ਦੌਰਾਨ ਜਿਲਾ ਸੈਕਟਰੀ ਚਰਨਜੀਤ ਸਿੰਘ ਭੁਲਰ ,ਰਜਿੰਦਰ ਸਿੰਘ ਡੀ.ਐਮ ਪਟਿਆਲਾ ,ਪ੍ਰਿੰਸੀਪਲ ਬੰਦਨਾ ਜਿੰਦਲ ਵਾਈਸ ਪ੍ਰਿੰਸੀਪਲ ਸਰਬਜੀਤ ਕੌਰ, ਅਤੇ ਜੋਨਲ ਸਕੱਤਰ ਗੁਰਪ੍ਰੀਤ ਸਿੰਘ ਟਿਵਾਣਾ ਵੀ ਮੋਜੂਦ ਰਹੇ । ਇਸ ਦੌਰਾਨ ਸ਼ੈਸਨ ਜੋਨ,ਜਿਲਾ ,ਸਟੇਟ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਅਤੇ ਖੇਡਾਂ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਿਚਾਰ ਚਰਚਾ ਵੀ ਕੀਤੀ ਗਈ । ਵੱਖ ਵੱਖ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕਾਂ ਵਲੋਂ ਆਪਣੇ ਆਪਣੇ ਸੁਝਾਅ ਵੀ ਦਿੱਤੇ ਗਏ । ਇਸ ਮੌਕੇ ਸ਼ਿਵ ਪੰਡੀਰ ਵਿਤ ਸਕੱਤਰ,ਗੁਰਮੁੱਖ ਸਿੰਘ ,ਪਰਮਿੰਦਰ ਸਿੰਘ,ਸੁਦੇਸ਼ ਸਰਮਾ,ਕਰਮਜੀਤ ਸਿੰਘ,ਰਣਧੀਰ ਸਿੰਘ,ਕੁਲਦੀਪ ਸਿੰਘ,ਬੇਅੰਤ ਸਿੰਘ,ਅਮ੍ਰਿਤਪਾਲ ਕੌਰ, ਗੁਰਪ੍ਰੀਤ ਸਿੰਘ ਕਬੱਡੀ ਕੋਚ, ਮਨਦੀਪ ਸ਼ਰਮਾ ,ਪਰਮਿੰਦਰ ਸਿੰਘ ਵੀ ਹਾਜਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments